ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 21 ਮਈ 2023 ਦੀ ਸ਼ਾਮ ਪੋਰਟ ਮੋਰੇਸਬੀ ਪਹੁੰਚੇ। ਵਿਸ਼ੇਸ਼ ਭਾਵਨਾਵਾਂ ਵਿਅਕਤ ਕਰਦੇ ਹੋਏ, ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਜੇਮਸ ਮੈਰਾਪੇ (James Marape) ਨੇ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੂੰ 19 ਤੋਪਾਂ ਦੀ ਸਲਾਮੀ ਅਤੇ ਗਾਰਡ ਆਵ੍ ਆਲਰ ਦਿੱਤਾ ਗਿਆ।
ਪਾਪੂਆ ਨਿਊ ਗਿਨੀ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ। ਇਹ ਯਾਤਰਾ ਪ੍ਰਸ਼ਾਂਤ ਦ੍ਵੀਪ ਦੇ ਦੇਸ਼ਾਂ ਦੇ ਨਾਲ ਭਾਰਤ ਦੀ ਨਜ਼ਦੀਕੀ ਮਿੱਤਰਤਾ ਨੂੰ ਰੇਖਾਂਕਿਤ ਕਰਦੀ ਹੈ।
*****
ਡੀਐੱਸ/ਐੱਸਟੀ
PM Modi arrived in Papua New Guinea, beginning the second leg of his tour. pic.twitter.com/gEIWl7VCGk
— PMO India (@PMOIndia) May 21, 2023