Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 84ਵੇਂ ਸੀਆਰਪੀਐੱਫ ਦਿਵਸ ਦੀ ਪਰੇਡ ਦੇ ਲਈ ਸੀਆਰਪੀਐੱਫ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਜਗਦਲਪੁਰ ਸਥਿਤ ਸੀਆਰਪੀਐੱਫ ਕੈਂਪ ਵਿੱਚ ਆਯੋਜਿਤ ਪ੍ਰਭਾਵਸ਼ਾਲੀ ਅਤੇ ਊਰਜਾਵਾਨ 84ਵੇਂ ਸੀਆਰਪੀਐੱਫ ਦਿਵਸ ਦੀ ਪਰੇਡ ਦੇ ਲਈ ਸੀਆਰਪੀਐੱਫ ਨੂੰ ਵਧਾਈਆਂ ਦਿੱਤੀਆਂ ਹਨ।

ਇਹ ਪਹਿਲੀ ਵਾਰ ਹੈ ਜਦੋਂ ਸੀਆਰਪੀਐੱਫ ਦਿਵਸ ਦੀ ਪਰੇਡ ਛੱਤੀਸਗੜ੍ਹ ਦੇ ਬਸਤਰ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।

ਸੀਆਰਪੀਐੱਫ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਸੀਆਰਪੀਐੱਫ (@crpfindia) ਦੁਆਰਾ ਅਦਭੁਤ ਭਾਵ ਅਭਿਵਿਅਕਤੀ। ਇਸ ਵਿਸ਼ੇਸ਼ ਬਲ ਨੂੰ ਵਧਾਈਆਂ”

****

ਡੀਐੱਸ/ਐੱਸਟੀ