Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 25 ਮੀਟਰ ਪਿਸਟਲ ਵੂਮੈਨਸ ਸ਼ੂਟਿੰਗ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ਲਈ ਈਸ਼ਾ ਸਿੰਘ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਗੇਮਸ ਵਿੱਚ 25 ਮੀਟਰ ਪਿਸਟਲ ਵੂਮੈਨਸ ਸ਼ੂਟਿੰਗ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਈਸ਼ਾ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ।

 

ਇੱਕ ਐਕਸ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

@singhesha10 ਦੁਆਰਾ ਇੱਕ ਸ਼ਾਨਦਾਰ ਸਿਲਵਰ ਮੈਡਲ!

25 ਮੀਟਰ ਪਿਸਟਲ ਵੂਮੈਨਸ ਸ਼ੂਟਿੰਗ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਈਸ਼ਾ ਸਿੰਘ ‘ਤੇ ਮਾਣ ਹੈ। ਉਸ ਦੀ ਸ਼ਾਨਦਾਰ ਪ੍ਰਤਿਭਾ, ਸਖ਼ਤ ਮਿਹਨਤ ਅਤੇ ਸਮਰਪਣ ਨੇ ਸਾਨੂੰ ਸਾਨੂੰ ਮਾਣ ਦਿੱਤਾ।

ਉਸ ਦੇ ਭਵਿੱਖ ਦੇ ਪ੍ਰਯਾਸਾਂ ਲਈ ਸ਼ੁਭਕਾਮਨਾਵਾਂ।”

 

 

 

 ******

 

ਡੀਐੱਸ/ਐੱਸਟੀ