ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2022 ਵਿੱਚ ਅਵੈਧ ਸ਼ਿਕਾਰ ਦੀਆਂ ਜ਼ੀਰੋ ਘਟਨਾਵਾਂ ਦੀ ਰਿਪੋਰਟ ਆਉਣ ‘ਤੇ ਰਾਜ ਵਿੱਚ ਗੈਂਡਿਆਂ ਦੀ ਸਾਂਭ-ਸੰਭਾਲ਼ ਲਈ ਕੀਤੇ ਗਏ ਪ੍ਰਯਤਨਾਂ ਲਈ ਅਸਾਮ ਦੇ ਲੋਕਾਂ ਦੀ ਸ਼ਲਾਘਾ ਕੀਤੀ ਹੈ।
ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦੁਆਰਾ ਇੱਕ ਟਵੀਟ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਬਹੁਤ ਵਧੀਆ ਖ਼ਬਰ ਹੈ! ਅਸਾਮ ਦੇ ਲੋਕਾਂ ਨੂੰ ਵਧਾਈਆਂ, ਜਿਨ੍ਹਾਂ ਨੇ ਰਾਹ ਦਿਖਾਇਆ ਹੈ ਅਤੇ ਜੋ ਗੈਂਡਿਆਂ ਦੀ ਰੱਖਿਆ ਲਈ ਆਪਣੇ ਪ੍ਰਯਤਨਾਂ ਵਿੱਚ ਸਰਗਰਮ ਰਹੇ ਹਨ।”
This is great news! Compliments to the people of Assam, who have shown the way and been proactive in their efforts to protect the rhinos.
This is great news! Compliments to the people of Assam, who have shown the way and been proactive in their efforts to protect the rhinos.