Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 10ਵੇਂ ਏਸ਼ੀਆ ਪੈਸੀਫਿਕ ਡੈੱਫ ਗੇਮਸ 2024 ਵਿੱਚ ਇਤਿਹਾਸਿਕ ਪ੍ਰਦਰਸ਼ਨ ਦੇ ਲਈ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਆਲਾ ਲੰਪੁਰ (Kuala Lumpur) ਵਿੱਚ ਆਯੋਜਿਤ 10ਵੇਂ ਏਸ਼ੀਆ ਪੈਸੀਫਿਕ ਡੈੱਫ ਗੇਮਸ ਵਿੱਚ ਇਤਿਹਾਸਿਕ ਪ੍ਰਦਰਸ਼ਨ ਦੇ ਲਈ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ। 

 

ਉਨ੍ਹਾਂ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

“ਕੁਆਲਾ ਲੰਪੁਰ (Kuala Lumpur) ਵਿੱਚ ਆਯੋਜਿਤ 10ਵੇਂ ਏਸ਼ੀਆ ਪੈਸੀਫਿਕ ਡੈੱਫ ਗੇਮਸ 2024 ਵਿੱਚ ਇਤਿਹਾਸਿਕ ਪ੍ਰਦਰਸ਼ਨ ਦੇ ਲਈ ਭਾਰਤ ਦਲ ਨੂੰ ਵਧਾਈਆਂ! ਸਾਡੇ ਪ੍ਰਤਿਭਾਸ਼ਾਲੀ ਐਥਲੀਟਾਂ ਨੇ ਅਸਧਾਰਣ 55 ਮੈਡਲ ਜਿੱਤ ਕੇ ਸਾਡੇ ਦੇਸ਼ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ, ਇਹ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਇਸ ਜ਼ਿਕਰਯੋਗ ਉਪਲਬਧੀ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਜੋ ਖੇਡਾਂ ਦੇ ਪ੍ਰਤੀ ਜਨੂੰਨੀ ਹਨ।” 

*****

ਐੱਮਜੇਪੀਐੱਸ/ਐੱਸਆਰ