Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹੇਰਾਥ ਪੋਸ਼ਤੇ (Herath Poshte) ਦੇ ਅਵਸਰ ‘ਤੇ ਕਸ਼ਮੀਰੀ ਪੰਡਿਤਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੇਰਾਥ ਪੋਸ਼ਤੇ ਦੇ ਅਵਸਰ ‘ਤੇ ਕਸ਼ਮੀਰੀ ਪੰਡਿਤਾਂ ਨੂੰ ਵਧਾਈਆਂ ਦਿੱਤੀਆਂ।

ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਹੇਰਾਥ ਪੋਸ਼ਤੇ!

ਇਹ ਤਿਉਹਾਰ ਸਾਡੇ ਕਸ਼ਮੀਰੀ ਪੰਡਿਤ ਭੈਣਾਂ ਅਤੇ ਭਰਾਵਾਂ ਦੇ ਜੀਵੰਤ ਸੱਭਿਆਚਾਰ ਨਾਲ ਨੇੜਤਾ ਨਾਲ ਜੁੜਿਆ ਹੋਇਆ ਹੈ।

ਇਸ ਪਾਵਨ ਅਵਸਰ ‘ਤੇ ਮੈਂ ਸਾਰਿਆਂ ਲਈ ਸੁਮੇਲ, ਚੰਗੀ ਸਿਹਤ ਅਤੇ ਸਮ੍ਰਿੱਧੀ ਦੀ ਕਾਮਨਾ ਕਰਦਾ ਹਾਂ। ਇਹ ਅਵਸਰ ਸਾਰਿਆਂ ਦੇ ਸੁਪਨਿਆਂ ਨੂੰ ਪੂਰਾ ਕਰੇ, ਨਵੇਂ ਅਵਸਰ ਪੈਦਾ ਕਰੇ ਅਤੇ ਸਾਰਿਆਂ ਲਈ ਸਥਾਈ ਖੁਸ਼ੀਆਂ ਲੈ ਕੇ ਆਵੇ।”

 

*****

ਐੱਮਜੇਪੀਐੱਸ/ਐੱਸਆਰ