Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ (Statehood Day) ‘ਤੇ ਰਾਜ ਦੇ ਲੋਕਾਂ ਨੂੰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ (Statehood Day) ਤੇ ਰਾਜ ਦੇ ਲੋਕਾਂ ਨੂੰ ਸੁਭਕਾਮਨਾਵਾਂ ਦਿੱਤੀਆਂ ਹਨ।

 ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਹਿਮਾਚਲ ਪ੍ਰਦੇਸ਼ ਦੇ ਮੇਰੇ ਪਰਿਵਾਰਜਨ ਪ੍ਰਕ੍ਰਿਤੀ ਅਤੇ ਕਲਾ-ਸੰਸਕ੍ਰਿਤੀ ਦੇ ਲਗਾਅ ਦੇ ਨਾਲ-ਨਾਲ ਆਪਣੇ ਸਾਹਸ ਅਤੇ ਸ਼ੌਰਯ ਦੇ ਲਈ ਜਾਣੇ ਜਾਂਦੇ ਹਨ। ਆਪਣੀ ਗੌਰਵਸ਼ਾਲੀ ਵਿਰਾਸਤ ਦੀ ਸੰਭਾਲ਼ ਦੇ ਲਈ ਭੀ ਉਹ ਸਦਾ ਸਮਰਪਿਤ ਰਹੇ ਹਨ। ਰਾਜ ਦੇ ਪੂਰਨ ਰਾਜਯਤਵ ਦਿਵਸ (ਸਥਾਪਨਾ ਦਿਵਸ Statehood Day) ਤੇ ਉਨ੍ਹਾਂ ਨੂੰ ਮੇਰੀ ਤਰਫ਼ੋਂ ਢੇਰ ਸਾਰੀਆਂ ਸ਼ੁਭਕਾਮਨਾਵਾਂ।”

 

***

ਡੀਐੱਸ/ਐੱਸਟੀ