Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਰਿਦਯਨਾਥ ਮੰਗੇਸ਼ਕਰ ਦੇ ਧੰਨਵਾਦ ਟਵੀਟ ‘ਤੇ ਆਭਾਰ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਯੁੱਧਿਆ ਵਿੱਚ ਲਤਾ ਮੰਗੇਸ਼ਕਰ ਚੌਕ ਦੇ ਉਦਘਾਟਨ ‘ਤੇ ਸਵਰਗੀ ਲਤਾ ਮੰਗੇਸ਼ਕਰ ਦੇ ਛੋਟੇ ਭਾਈ ਹਰਿਦਯਨਾਥ ਮੰਗੇਸ਼ਕਰ ਦੇ ਇੱਕ ਧੰਨਵਾਦ ਟਵੀਟ ‘ਤੇ ਆਭਾਰ ਵਿਅਕਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਤਾ ਦੀਦੀ ਭਗਵਾਨ ਸ਼੍ਰੀ ਰਾਮ ਦੀ ਇੱਕ ਸੱਚੀ ਭਗਤ ਸਨ ਅਤੇ ਇਹ ਉਚਿਤ ਹੀ ਹੈ ਕਿ ਪਵਿੱਤਰ ਅਯੁੱਧਿਆ ਸ਼ਹਿਰ ਵਿੱਚ ਉਨ੍ਹਾਂ ਦੇ ਨਾਮ ‘ਤੇ ਇੱਕ ਚੌਕ ਹੈ।

 

ਹਰਿਦਯਨਾਥ ਮੰਗੇਸ਼ਕਰ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਲਤਾ ਦੀਦੀ ਭਗਵਾਨ ਸ਼੍ਰੀ ਰਾਮ ਦੀ ਇੱਕ ਸੱਚੀ ਭਗਤ ਸਨ ਅਤੇ ਇਹ ਉਚਿਤ ਹੀ ਹੈ ਕਿ ਪਵਿੱਤਰ ਅਯੁੱਧਿਆ ਸ਼ਹਿਰ ਵਿੱਚ ਉਨ੍ਹਾਂ ਦੇ ਨਾਮ ‘ਤੇ ਇੱਕ ਚੌਕ ਹੈ।”

*****

ਡੀਐੱਸ/ਟੀਐੱਸ