Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਵਿਆਕਰਨਕਾਰ ਪ੍ਰੋ. ਭਗੀਰਥ ਪ੍ਰਸਾਦ ਤ੍ਰਿਪਾਠੀ “ਵਾਗੀਸ਼ ਸਾਸ਼ਤਰੀ” ਦੇ ਅਕਾਲ ਚਲਾਣੇ ’ਤੇ ਦੁਖ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਕ੍ਰਿਤ ਵਿਆਕਰਨਕਾਰ ਪ੍ਰੋ. ਭਗੀਰਥ ਪ੍ਰਸਾਦ ਤ੍ਰਿਪਾਠੀ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ ਹੈ। ਪ੍ਰੋ. ਤ੍ਰਿਪਾਠੀ ਨੂੰ ਵਾਗੀਸ਼ ਸਾਸ਼ਤਰੀ ਦੇ ਨਾਲ ਵੀ ਜਾਣਿਆ ਜਾਂਦਾ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰੋ.ਭਗੀਰਥ ਪ੍ਰਸਾਦ ਤ੍ਰਿਪਾਠੀ ‘ਵਾਗੀਸ਼ ਸ਼ਾਸਤਰੀ’ ਨੇ ਆਧੁਨਿਕ ਵਿਗਿਆਨਕ ਪ੍ਰਣਾਲੀਆਂ ਦਾ ਉਪਯੋਗ ਕਰਕੇ ਨੌਜਵਾਨਾਂ ਵਿੱਚ ਸੰਸਕ੍ਰਿਤ ਨੂੰ ਮਕਬੂਲ ਬਣਾਉਣ ਵਿੱਚ ਅਮੁੱਲ ਯੋਗਦਾਨ ਦਿੱਤਾ ਸੀ। ਉਹ ਅਤਿਅੰਤ ਗਿਆਨੀ ਅਤੇ ਵਿਦਵਾਨ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਮਿੱਤਰਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”

*****

ਡੀਐੱਸ/ਐੱਸਟੀ