Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਵਿਧਾਨ (127ਵਾਂ ਸੰਸ਼ੋਧਨ) ਬਿਲ, 2021 ਦੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਪਾਸ ਹੋਣ ਦਾ ਸੁਆਗਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸੰਸਦ ਦੇ ਦੋਨਾਂ ਸਦਨਾਂ ਵਿੱਚ ਸੰਵਿਧਾਨ (127ਵਾਂ ਸੰਸ਼ੋਧਨ) ਬਿਲ ਦਾ ਪਾਸ ਹੋਣਾ ਦੇਸ਼ ਲਈ ਇਤਿਹਾਸਿਕ ਪਲ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

“ਸੰਵਿਧਾਨ (127ਵਾਂ ਸੰਸ਼ੋਧਨ) ਬਿਲ ਦੇ ਸੰਸਦ ਦੇ ਦੋਨਾਂ ਸਦਨਾਂ ਵਿੱਚ ਪਾਸ ਹੋਣਾ ਦੇਸ਼ ਲਈ ਇਤਿਹਾਸਿਕ ਪਲ ਹੈ। ਇਸ ਬਿਲ ਤੋਂ ਸਮਾਜਿਕ ਸਸ਼ਕਤੀਕਰਣ ਨੂੰ ਹੋਰ ਬਲ ਮਿਲੇਗਾ। ਇਸ ਬਿਲ ਦੇ ਪਾਸ ਹੋਣ ਨਾਲ ਸੀਮਾਂਤ ਵਰਗਾਂ ਦੇ ਲਈ ਸਨਮਾਨ, ਅਵਸਰ ਅਤੇ ਇਨਸਾਫ਼ ਸੁਨਿਸ਼ਚਿਤ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਵੀ ਜ਼ਾਹਰ ਹੁੰਦੀ ਹੈ।“

***

ਡੀਐੱਸ