ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਤੁਮਕੁਰ ਵਿੱਚ ਸ੍ਰੀ ਸਿੱਦਗੰਗਾ ਮਠ ਦਾ ਦੌਰਾ ਕੀਤਾ ਅਤੇ ਸ੍ਰੀ ਸ੍ਰੀ ਸਿਵਕੁਮਾਰ ਸੁਆਮੀਜੀ ਦੇ ਯਾਦਗਾਰੀ ਮਿਊਜ਼ੀਅਮ ਦੀ ਨੀਂਹ ਪੱਥਰ ਰੱਖਿਆ ।
ਸ੍ਰੀ ਸਿੱਦਗੰਗਾ ਮਠ ਤੁਮਕੁਰ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬਹੁਤ ਸੁਭਾਗਸ਼ਾਲੀ ਹਨ ਕਿ ਉਹ ਅਜਿਹੀ ਪਵਿੱਤਰ ਭੂਮੀ ਤੋਂ ਸਾਲ 2020 ਦੀ ਸ਼ੁਰੂਆਤ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਸ੍ਰੀ ਸਿੱਦਗੰਗਾ ਮਠ ਦੀ ਪਵਿੱਤਰ ਊਰਜਾ ਸਾਡੇ ਦੇਸ਼ ਦੇ ਲੋਕਾਂ ਦੇ ਜੀਵਨ ਨੂੰ ਭਰਪੂਰ ਕਰਦੀ ਹੈ।
ਉਨ੍ਹਾਂ ਕਿਹਾ ਕਿ “ਅਸੀਂ ਸਾਰੇ ਪੂਜਨੀਕ ਸੁਆਜੀ ਸ੍ਰੀ ਸ੍ਰੀ ਸਿਵਕੁਮਾਰ ਜੀ ਦੀ ਸਰੀਰਕ ਅਣਹੋਂਦ ਨੂੰ ਅਨੁਭਵ ਕਰਦੇ ਹਾਂ। ਮੈਂ ਇਹ ਗੱਲ ਵਿਅਕਤੀਗਤ ਤੌਰ ‘ਤੇ ਅਨੁਭਵ ਕੀਤੀ ਹੈ ਕਿ ਉਨ੍ਹਾਂ ਦਾ ਨਿਹਾਰਨਾ ਮਾਤ੍ਰ ਹੀ ਬਹੁਤ ਸਮ੍ਰਿੱਧ ਅਤੇ ਪ੍ਰੇਰਣਾਦਾਇਕ ਸੀ । ਉਨ੍ਹਾਂ ਦੇ ਪ੍ਰੇਰਣਾਦਾਇਕ ਵਿਅਕਤਿੱਤਵ ਤੋਂ ਇਹ ਪਵਿੱਤਰ ਸਥਾਨ ਦਹਾਕਿਆਂ ਤੋਂ ਸਮਾਜ ਨੂੰ ਦਿਸ਼ਾ ਪ੍ਰਦਾਨ ਕਰ ਰਿਹਾ ਹੈ।”
https://twitter.com/narendramodi/status/1212679481988546561
ਉਨ੍ਹਾਂ ਕਿਹਾ, “ਇਹ ਮੇਰਾ ਸੁਭਾਗ ਹੈ ਕਿ ਮੈਨੂੰ ਸ੍ਰੀ ਸ੍ਰੀ ਸਿਵਕੁਮਾਰ ਜੀ ਦੀ ਯਾਦ ਵਿੱਚ ਬਣਾਏ ਜਾਣ ਵਾਲੇ ਇਸ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ ਹੈ। ਇਹ ਮਿਊਜ਼ੀਅਮ ਨਾ ਕੇਵਲ ਲੋਕਾਂ ਨੂੰ ਪ੍ਰੇਰਿਤ ਕਰੇਗਾ, ਬਲਕਿ ਸਮਾਜ ਅਤੇ ਦੇਸ਼ ਨੂੰ ਦਿਸ਼ਾ ਦੇਣ ਦਾ ਕੰਮ ਵੀ ਕਰੇਗਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਨਾਲ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਪ੍ਰਵੇਸ਼ ਕੀਤਾ ਹੈ ।
ਉਨ੍ਹਾਂ ਰਾਸ਼ਟਰ ਨੂੰ ਇਹ ਯਾਦ ਕਰਨ ਲਈ ਕਿਹਾ ਕਿ ਪਿਛਲੇ ਦਹਾਕੇ ਦੀ ਸ਼ੁਰੂਆਤ ਕਿਵੇਂ ਹੋਈ । ਉਨ੍ਹਾਂ ਇਹ ਵੀ ਕਿਹਾ ਕਿ 21ਵੀਂ ਸਦੀ ਦਾ ਤੀਜਾ ਦਹਾਕਾ ਉਮੀਦਾਂ, ਆਕਾਂਖਿਆਵਾਂ ਦੇ ਮਜ਼ਬੂਤ ਪਾਏਦਾਨ ਉੱਤੇ ਸ਼ੁਰੂ ਹੋਇਆ ਹੈ ।
ਉਨ੍ਹਾਂ ਕਿਹਾ ਕਿ “ਅਭਿਲਾਸ਼ਾ (ਆਕਾਂਖਿਆ) ਇੱਕ ਨਵੇਂ ਭਾਰਤ ਲਈ ਹੈ, ਇਹ ਆਕਾਂਖਿਆ ਯੁਵਾ ਸੁਪਨਿਆਂ ਦੀ ਹੈ । ਇਹ ਦੇਸ਼ ਦੀਆਂ ਭੈਣ – ਬੇਟੀਆਂ ਦੀ ਅਭਿਲਾਸ਼ਾ (ਆਕਾਂਖਿਆ) ਹੈ । ਇਹ ਇੱਛਾ ਦੇਸ਼ ਦੇ ਗ਼ਰੀਬਾਂ , ਦੱਬੇ-ਕੁਚਲੇ , ਵੰਚਿਤਾਂ , ਪੀੜਿਤਾਂ , ਪਿਛੜਿਆਂ ਅਤੇ ਆਦਿਵਾਸੀਆਂ ਲਈ ਹੈ ।
“ਇਹ ਅਭਿਲਾਸ਼ਾ (ਆਕਾਂਖਿਆ) ਭਾਰਤ ਨੂੰ ਇੱਕ ਖੁਸ਼ਹਾਲ , ਸਮਰੱਥ ਅਤੇ ਸੰਪੂਰਨ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਦੇਖਣ ਦੀ ਹੈ । ਇਹ ਹਰੇਕ ਭਾਰਤੀ ਦੀ ਮਨੋਭਾਵਨਾ ਬਣ ਗਈ ਹੈ ਕਿ ਸਾਨੂੰ ਜੋ ਸਮੱਸਿਆਵਾਂ ਵਿਰਾਸਤ ਵਿੱਚ ਮਿਲੀਆਂ ਹਨ , ਉਨ੍ਹਾਂ ਦਾ ਸਮਾਧਾਨ ਕਰਨਾ ਹੋਵੇਗਾ । ਸਮਾਜ ਤੋਂ ਨਿਕਲਿਆ ਇਹ ਸੰਦੇਸ਼ ਸਾਡੀ ਸਰਕਾਰ ਨੂੰ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਦਾ ਹੈ ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਨੇਕ ਲੋਕ ਆਪਣੀ ਅਤੇ ਆਪਣੀਆਂ ਬੇਟੀਆਂ ਦੀ ਜਾਨ ਬਚਾਉਣ ਲਈ ਪਾਕਿਸਤਾਨ ਤੋਂ ਭੱਜ ਕੇ ਭਾਰਤ ਆਏ ਹਨ ।
ਉਨ੍ਹਾਂ ਕਿਹਾ ਕਿ ਹਰ ਦੇਸ਼ਵਾਸੀ ਦੇ ਮਨ ਵਿੱਚ ਇਹ ਸਵਾਲ ਹੈ ਕਿ ਲੋਕ ਪਾਕਿਸਤਾਨ ਦੇ ਖਿਲਾਫ ਬੋਲਣ ਦੀ ਬਜਾਏ ਇਨ੍ਹਾਂ ਲੋਕਾਂ ਦੇ ਖਿਲਾਫ ਕਿਉਂ ਜਲੂਸ ਕੱਢ ਰਹੇ ਹਨ ।
ਭਾਰਤ ਦੀ ਸੰਸਦ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਲਈ , ਪ੍ਰਧਾਨ ਮੰਤਰੀ ਨੇ ਕਿਹਾ ਕਿ “ਅਗਰ ਤੁਸੀਂ ਅੰਦੋਲਨ ਕਰਨਾ ਹੈ ਤਾਂ ਪਿਛਲੇ 70 ਵਰ੍ਹਿਆਂ ਵਿੱਚ ਪਾਕਿਸਤਾਨ ਦੁਆਰਾ ਕੀਤੇ ਗਏ ਕਾਰਨਾਮਿਆਂ ਦੇ ਖ਼ਿਲਾਫ਼ ਆਪਣੀ ਆਵਾਜ ਉਠਾਓ । ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਪਾਕਿਸਤਾਨ ਦੀ ਇਸ ਕਾਰਵਾਈ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਖੁਲਾਸਾ ਕੀਤਾ ਜਾਵੇ । ਅਗਰ ਤੁਸੀਂ ਨਾਅਰੇ ਲਗਾਉਣੇ ਹਨ, ਤਾਂ ਪਾਕਿਸਤਾਨ ਵਿੱਚ ਜਿਸ ਤਰ੍ਹਾਂ ਨਾਲ ਘੱਟ ਗਿਣਤੀਆਂ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਹੈ , ਉਸ ਦੇ ਖ਼ਿਲਾਫ਼ ਨਾਅਰੇ ਲਗਾਓ । ਅਗਰ ਤੁਸੀਂ ਕੋਈ ਜਲੂਸ ਕੱਢਣਾ ਹੈ ਤਾਂ ਪਾਕਿਸਤਾਨ ਵਿੱਚ ਪ੍ਰਤਾੜਿਤ ਕੀਤੇ ਜਾ ਰਹੇ ਹਿੰਦੂ – ਦੱਬ ਕੁਚਲੇ – ਪੀੜਿਤ – ਸ਼ੋਸ਼ਿਤਾਂ ਦੇ ਸਮਰਥਨ ਵਿੱਚ ਜਲੂਸ ਕੱਢੋ।
ਪ੍ਰਧਾਨ ਮੰਤਰੀ ਨੇ 3 ਪ੍ਰਸਤਾਵਾਂ ਬਾਰੇ ਸੰਤ ਸਮਾਜ ਦਾ ਸਰਗਰਮ ਸਮਰਥਨ ਮੰਗਿਆ ਹੈ ।
ਪਹਿਲਾ, ਹਰ ਵਿਅਕਤੀ ਦੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਨੂੰ ਮਹੱਤਵ ਦਿੰਦੇ ਹੋਏ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਨੂੰ ਮਜ਼ਬੂਤ ਬਣਾਉਣਾ ।
ਦੂਜਾ, ਪ੍ਰਕਿਰਤੀ ਅਤੇ ਵਾਤਾਵਰਣ ਦੀ ਸੁਰੱਖਿਆ ਕਰਨਾ ।
ਅਤੇ ਤੀਜਾ, ਜਲ ਸੰਭਾਲ਼, ਵਾਟਰ ਹਾਰਵੈਸਟਿੰਗ ਬਾਰੇ ਜਨ ਜਾਗਰੂਕਤਾ ਲਈ ਸਹਿਯੋਗ ਕਰਨਾ ।
ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਉਚਿਤ ਮਾਰਗ ਲਈ ਸੰਤਾਂ, ਮਹਾਤਮਾ ਅਤੇ ਗੁਰੂਆਂ ਨੂੰ ਇੱਕ ਪ੍ਰਕਾਸ਼ ਸਤੰਭ ਦੇ ਰੂਪ ਵਿੱਚ ਦੇਖਿਆ ਹੈ ।
https://twitter.com/PMOIndia/status/1212676458159591424
***
ਵੀਆਰਆਰਕੇ/ਏਕੇ
ये मेरा सौभाग्य है कि साल 2020 की शुरुआत तुमकुरू की इस पावन धरा से, आप सभी के बीच से कर रहा हूं।
— PMO India (@PMOIndia) January 2, 2020
मेरी कामना है कि सिद्धागंगा मठ की ये पवित्र ऊर्जा समस्त देशवासियों के जीवन को मंगलकारी बनाए: PM @narendramodi
पूज्य स्वामी श्री श्री शिवकुमार जी की भौतिक अनुपस्थिति हम सभी महसूस करते हैं।मैंने तो साक्षात अनुभव किया है कि उनके दर्शन मात्र से ही जीवन ऊर्जा से भर जाता था।उनके प्रेरक व्यक्तित्व से ये पवित्र स्थान दशकों से समाज को दिशा देता रहा है: PM @narendramodi
— PMO India (@PMOIndia) January 2, 2020
ये मेरा सौभाग्य है कि श्री श्री शिवकुमार जी की स्मृति में बनने वाले म्यूजियम का शिलान्यास करने का अवसर मिला।
— PMO India (@PMOIndia) January 2, 2020
ये म्यूजियम, न सिर्फ लोगों को प्रेरणा देगा, बल्कि समाज और देश के स्तर पर हमें दिशा देने का भी काम करेगा: PM @narendramodi
भारत ने नई ऊर्जा और नए उत्साह के साथ 21वीं सदी के तीसरे दशक में प्रवेश किया है।आपको याद होगा कि बीते दशक की शुरुआत किस तरह के माहौल से हुई थी। लेकिन 21वीं सदी का ये तीसरा दशक उम्मीदों की, आकांक्षाओं की मजबूत नींव के साथ शुरु हुआ है: PM @narendramodi
— PMO India (@PMOIndia) January 2, 2020
ये आकांक्षा नए भारत की है।
— PMO India (@PMOIndia) January 2, 2020
ये आकांक्षा युवा सपनों की है।
ये आकांक्षा देश की बहनों-बेटियों की है।
ये आकांक्षा देश के गरीब, दलित, वंचित, पीड़ित, पिछड़े, आदिवासियों की है।
ये आकांक्षा क्या है?
भारत को समृद्ध, सक्षम और सर्वहितकारी विश्वशक्ति के रूप में देखने की है: PM @narendramodi
अब ये हर भारतीय का मानस बन चुका है कि विरासत में जो समस्याएं हमें मिली हैं, उनको हल करना ही होगा।
— PMO India (@PMOIndia) January 2, 2020
समाज से निकलने वाला यही संदेश हमारी सरकार को भी प्रेरित करता है, प्रोत्साहित करता है: PM @narendramodi
आज हर देशवासी के मन में सवाल है कि जो लोग पाकिस्तान से अपनी जान बचाने के लिए, अपनी बेटियों की जिंदगी बचाने के लिए यहां आए हैं, उनके खिलाफ तो जुलूस निकाले जा रहे हैं लेकिन जिस पाकिस्तान ने उनपर ये जुल्म किया, उसके खिलाफ इन लोगों के मुंह पर ताले क्यों लगे हुए हैं: PM @narendramodi
— PMO India (@PMOIndia) January 2, 2020
जो लोग आज भारत की संसद के खिलाफ आंदोलन कर रहे हैं, मैं उन्हें कहना चाहता हूं कि आज जरूरत अंतरराष्ट्रीय स्तर पर पाकिस्तान की इस हरकत को बेनकाब करने की है।
— PMO India (@PMOIndia) January 2, 2020
अगर आपको आंदोलन करना ही है तो पाकिस्तान के पिछले 70 साल के कारनामों के खिलाफ आवाज उठाइए: PM @narendramodi
अगर आपको नारे लगाने ही हैं तो पाकिस्तान में जिस तरह अल्पसंख्यकों पर अत्याचार हो रहा है, उसे जुड़े नारे लगाइए।अगर आपको जुलूस निकालना ही तो पाकिस्तान से आए हिंदू-दलित-पीड़ित-शोषितों के समर्थन में जुलूस निकालिए: PM @narendramodi
— PMO India (@PMOIndia) January 2, 2020
आज मैं संत समाज से 3 संकल्पों में सक्रिय सहयोग चाहता हूं।
— PMO India (@PMOIndia) January 2, 2020
पहला- अपने कर्तव्यों और दायित्वों को महत्व देने की अपनी पुरातन संस्कृति को हमें फिर मजबूत करना है।
दूसरा, प्रकृति और पर्यावरण की रक्षा।
और तीसरा, जल संरक्षण, जल संचयन के लिए जनजागरण में सहयोग: PM @narendramodi pic.twitter.com/ZYIM1ZhJlZ
भारत ने हमेशा संतों को, ऋषियों को, गुरुओं को सही मार्ग के लिए एक प्रकाश स्तंभ के रूप में देखा है।
— PMO India (@PMOIndia) January 2, 2020
न्यू इंडिया में भी सिद्दागंगा मठ, आध्यात्म और आस्था से जुड़े देश के हर नेतृत्व की भूमिका अहम है: PM @narendramodi pic.twitter.com/Je94jT1my9
PM @narendramodi visited the Sree Siddaganga Mutt in Tumakuru.
— PMO India (@PMOIndia) January 2, 2020
He paid respects to His Holiness Dr. Sree Sree Sree Sivakumara Swamigalu.
PM also interacted with various saints and seers. pic.twitter.com/29WIcekqlk