Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੈਂਟਰਲ ਵਿਸਟਾ ’ਤੇ ਸਪਤਾਹਿਕ ਸੱਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਕਰਨ ਦੇ ਲਈ ਵਿਲੱਖਣ ਸੱਭਿਆਚਾਰ ਪ੍ਰਦਰਸ਼ਨ ਕਾਲਾਂਜਲੀ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੱਭਿਆਚਾਰ ਮੰਤਰਾਲੇ ਦੇ ਅਧੀਨ ਕਾਲਾਂਜਲੀ ਨਾਮਕ ਵਿਲੱਖਣ ਸੱਭਿਆਚਾਰਕ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਦੇ ਤਹਿਤ ਹਰ ਸਪਤਾਹ ਦੇ ਅੰਤ ਵਿੱਚ ਦਿੱਲੀ ਦੇ ਇੰਡੀਆ ਗੇਟ ਦੇ ਨੇੜੇ ਸੈਂਟਰਲ ਵਿਸਟਾ ’ਤੇ ਵਿਭਿੰਨ ਪ੍ਰਕਾਰ ਦੇ ਸਪਤਾਹਿਕ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।

ਅੰਮ੍ਰਿਤ ਮਹੋਤਸਵ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਸੈਂਟਰਲ ਵਿਸਟਾ ਖੇਤਰ ਦਾ ਦੌਰਾ ਕਰਨ ਦਾ ਇੱਕ ਹੋਰ ਕਾਰਨ… ਭਾਰਤ ਦੀ ਸੱਭਿਆਚਾਰਕ ਵਿਵਿਧਤਾ  ਅਤੇ ਜੀਵੰਤਤਾ ਦਾ ਉਤਸਵ।”

************

ਡੀਐੱਸ/ਟੀਐੱਸ