Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੂਰਤ ਸਾੜ੍ਹੀ ਵਾਕਥੌਨ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੂਰਤ ਸਾੜ੍ਹੀ ਵਾਕਥੌਨ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਦਾ ਆਯੋਜਨ ਸੂਰਤ ਨਗਰ ਨਿਗਮ ਅਤੇ ਸੂਰਤ ਸਮਾਰਟ ਸਿਟੀ ਡਿਵੈਲਪਮੈਂਟ ਲਿਮਿਟਿਡ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਗਿਆ ਸੀ।

ਸ਼੍ਰੀਮਤੀ ਦਰਸ਼ਨਾ ਜਰਦੋਸ਼ ਦੇ ਇੱਕ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸੂਰਤ ਸਾੜ੍ਹੀ ਵਾਕਥੌਨ ਭਾਰਤ ਦੀਆਂ ਟੈਕਸਟਾਈਲ ਪਰੰਪਰਾਵਾਂ ਨੂੰ ਲੋਕਪ੍ਰਿਯ ਬਣਾਉਣ ਦਾ ਇੱਕ ਪ੍ਰਸ਼ੰਸਾਯੋਗ ਯਤਨ ਹੈ।”

***

ਡੀਐੱਸ/ਐੱਸਐੱਚ