Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੈਨਾਨੀ ਪਸੁਮਪੋਨ ​​ਮੁਥੁਰਾਮਲਿੰਗਾ (Pasumpon Muthuramalinga Thevar) ਥੇਵਰ ਨੂੰ ਉਨ੍ਹਾਂ ਦੀ ਗੁਰੂ ਪੂਜਾ ਮੌਕੇ ਨਮਨ ਕੀਤਾ


ਉਨ੍ਹਾਂ ਦੀ ਗੁਰੂ ਪੂਜਾ ਮੌਕੇ ਨਮਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਸੈਨਾਨੀ ਪਸੁਮਪੋਨ ​​ਮੁਥੁਰਾਮਲਿੰਗਾ ਥੇਵਰ (Pasumpon Muthuramalinga Thevar) ਨੂੰ ਉਨ੍ਹਾਂ ਦੀ ਗੁਰੂ ਪੂਜਾ ਦੇ ਮੌਕੇ ‘ਤੇ ਸ਼ਰਧਾਂਜਲੀਆਂ ਭੇਟ ਕੀਤੀਆਂ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮੈਂ ਮਹਾਨ ਪਸੁਮਪੋਨ ​​ਮੁਥੁਰਾਮਲਿੰਗਾਂ ਥੇਵਰ (Pasumpon Muthuramalinga Thevar) ਨੂੰ ਉਨ੍ਹਾਂ ਦੀ ਗੁਰੂ ਪੂਜਾ ਦੇ ਮੌਕੇ ‘ਤੇ ਪ੍ਰਣਾਮ ਕਰਦਾ ਹਾਂ। ਮੈਂ ਸਾਡੇ ਰਾਸ਼ਟਰ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਖਾਸ ਕਰਕੇ ਸਮਾਜਿਕ ਸਸ਼ਕਤੀਕਰਣ, ਕਿਸਾਨ ਭਲਾਈ ਅਤੇ ਗਰੀਬੀ ਹਟਾਉਣ ਦੇ ਕੰਮਾਂ ਨੂੰ ਵੀ ਯਾਦ ਕਰਦਾ ਹਾਂ। ਉਨ੍ਹਾਂ ਦੇ ਆਦਰਸ਼ ਸਾਨੂੰ ਸਦਾ ਲਈ ਪ੍ਰੇਰਿਤ ਕਰਦੇ ਰਹਿਣਗੇ।”

****

ਡੀਐੱਸ/ਐੱਸਟੀ