ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਗਮਯ ਭਾਰਤ ਅਭਿਯਾਨ ਦੇ 9 ਵਰ੍ਹੇ ਪੂਰੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਲਈ ਪਹੁੰਚ, ਸਮਾਨਤਾ ਅਤੇ ਅਵਸਰ ਨੂੰ ਹੋਰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਦੇ ਧੀਰਜ ਅਤੇ ਉਪਲਬਧੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਮਾਈਗੌਵਇੰਡੀਆ ਅਤੇ ਮੋਦੀ ਆਰਕਾਇਵ ਹੈਂਡਲ ਦੁਆਰਾ ਐਕਸ (X) ‘ਤੇ ਪੋਸਟਾਂ ਦੀ ਸੀਰੀਜ਼ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:-
ਅੱਜ ਅਸੀਂ #ਸੁਗਮਯ ਭਾਰਤ ਦੇ 9 ਵਰ੍ਹੇ ਨੂੰ ਚਿੰਨ੍ਹਿਤ ਕਰਦੇ ਹਾਂ ਅਤੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਦੇ ਲਈ ਪਹੁੰਚ, ਸਮਾਨਤਾ ਅਤੇ ਅਵਸਰ ਨੂੰ ਹੋਰ ਵਧਾਉਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।
ਉਨ੍ਹਾਂ ਨੇ ਕਿਹਾ, “ਸਾਡੇ ਦਿਵਿਯਾਂਗ ਭਰਾਵਾਂ ਦੇ ਧੀਰਜ ਅਤੇ ਉਪਲਬਧੀਆਂ ‘ਤੇ ਸਾਨੂੰ ਮਾਣ ਹੈ। ਇਸ ਦੀ ਜਿਉਂਦੀ ਜਾਗਦੀ ਉਦਾਹਰਣ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੀ ਸਫ਼ਲਤਾ ਹੈ। ਇਹ ਦਿਵਿਯਾਂਗ ਵਿਅਕਤੀਆਂ ਦੀ ‘ਕੈਨ ਡੂ’ ਭਾਵਨਾ ਨੂੰ ਦਰਸਾਉਂਦਾ ਹੈ। #ਸੁਗਮਯ ਭਾਰਤ ਦੇ 9 ਵਰ੍ਹੇ”
“ਸੱਚਮੁੱਚ ਵਿੱਚ ਇੱਕ ਅਭੁੱਲ ਯਾਦ! #ਸੁਗਮਯ ਭਾਰਤ ਦੇ 9 ਵਰ੍ਹੇ”
“ਦਿਵਿਯਾਂਗ ਵਿਅਕਤੀਆਂ ਦੇ ਅਧਿਕਾਰ ਐਕਟ 2016 ਦਾ ਇਤਿਹਾਸਕ ਤੌਰ ‘ਤੇ ਪਾਸ ਹੋਣਾ ਦਿਵਿਯਾਂਗਜਨਾਂ ਦੇ ਸਸ਼ਕਤੀਕਰਣ ਲਈ ਸਾਡੀ ਵਚਨਬੱਧਤਾ ਦਾ ਇੱਕ ਸਪਸ਼ਟ ਸੰਕੇਤ ਦੇਖਿਆ ਜਾ ਸਕਦਾ ਹੈ। #ਸੁਗਮਯ ਭਾਰਤ ਦੇ 9 ਵਰ੍ਹੇ“
Today, we mark #9YearsOfSugamyaBharat and reiterate our commitment to further boosting accessibility, equality and opportunity for our Divyang sisters and brothers. https://t.co/jlChXMjPnK
— Narendra Modi (@narendramodi) December 3, 2024
The fortitude and accomplishments of our Divyang sisters and brothers make us proud. A very vibrant example is India’s success in the Paralympics. It illustrates the ‘Can Do’ spirit of persons with disabilities. #9YearsOfSugamyaBharat https://t.co/MZwzqHrD69

An unforgettable memory indeed! #9YearsOfSugamyaBharat https://t.co/T1M6dvtUyH

A clear indication of our commitment to empowering persons with disabilities can be seen in the historic passage of the Rights of Persons with Disabilities Act of 2016.#9YearsOfSugamyaBharat https://t.co/xPD69fcqVQ

***********
ਐੱਮਜੇਪੀਐੱਸ/ਐੱਸਆਰ