Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਿੱਖ ਨਵੇਂ ਵਰ੍ਹੇ (Sikh New Year) ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਖ ਨਵੇਂ ਵਰ੍ਹੇ (Sikh New Year) ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ: 

 “ਸਿੱਖ ਨਵੇਂ ਵਰ੍ਹੇ (Sikh New Year) ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ। ਵਾਹਿਗੂਰੂ (Waheguru) ਦੀ ਅਸੀਮ ਕ੍ਰਿਪਾ ਸਾਰੇ ਜੀਵ-ਜਗਤ ਨੂੰ ਕਲਿਆਣ ਅਤੇ ਸਮ੍ਰਿੱਧੀ ਪ੍ਰਦਾਨ ਕਰੇ। ਗੁਰੂ ਸਾਹਿਬ (Guru Sahibs) ਦਾ ਗਿਆਨ ਸਾਡੇ ਸਮਾਜ ਨੂੰ ਉੱਜਵਲ ਮਾਰਗਦਰਸ਼ਨ ਨਾਲ ਰੋਸ਼ਨ ਕਰਦਾ ਰਹੇ। ”

*********

ਡੀਐੱਸ/ਆਰਟੀ