ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮਾਪਤ ਹੁੰਦੇ ਵਰ੍ਹੇ 2024 ਦੀਆਂ ਮਹੱਤਵਪੂਰਨ ਉਪਲਬਧੀਆਂ ਅਤੇ ਅਭੁੱਲ ਘਟਨਾਵਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ।
ਐਕਸ (X) ‘ਤੇ narendramodi_in ਹੈਂਡਲ ਦੁਆਰਾ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
“2024 ਇੱਕ ਯਾਦਗਾਰੀ ਵਰ੍ਹਾ! (“2024 in a frame!)
ਇੱਥੇ ਸਮਾਪਤ ਹੁੰਦੇ ਵਰ੍ਹੇ 2024 ਦੇ ਕੁਝ ਯਾਦਗਾਰੀ ਸਨੈਪਸ਼ੌਟਸ ਦਿੱਤੇ ਗਏ ਹਨ।”
2024 in a frame!
Here are some memorable snapshots from the year gone by. https://t.co/cvdUIFvijO
— Narendra Modi (@narendramodi) December 31, 2024
***
ਐੱਮਜੇਪੀਐੱਸ/ਐੱਸਆਰ
2024 in a frame!
— Narendra Modi (@narendramodi) December 31, 2024
Here are some memorable snapshots from the year gone by. https://t.co/cvdUIFvijO