Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼ੰਕਰਾਚਾਰੀਆ ਪਰਬਤ ਦੇ ਦਰਸ਼ਨ ਕੀਤੇ

ਪ੍ਰਧਾਨ ਮੰਤਰੀ ਨੇ ਸ਼ੰਕਰਾਚਾਰੀਆ ਪਰਬਤ ਦੇ ਦਰਸ਼ਨ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਤੇ ਕਸ਼ਮੀਰ ਦੀ ਆਪਣੀ ਯਾਤਰਾ ਦੇ ਦੌਰਾਨ ਸ਼ਾਨਦਾਰ ਸ਼ੰਕਰਚਾਰੀਆ ਪਰਬਤ ਨੂੰ ਦੂਰ ਤੋਂ ਨਮਨ ਕੀਤਾ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਥੋੜ੍ਹੀ ਦੇਰ ਪਹਿਲਾਂ ਸ੍ਰੀਨਗਰ ਪਹੁੰਚਣ ‘ਤੇ ਸ਼ਾਨਦਾਰ ਸ਼ੰਕਰਚਾਰੀਆ ਪਰਬਤ ਨੂੰ ਦੂਰ ਤੋਂ ਦੇਖਣ ਦਾ ਅਵਸਰ ਮਿਲਿਆ।”

 

 

***

 

ਡੀਐੱਸ/ਟੀਐੱਸ