ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵੀ ਦੁਰਗਾ(Goddess Durga) ਦੀ ਦਿੱਬ ਕਿਰਪਾ ਦਾ ਉਲੇਖ ਕਰਦੇ ਹੋਏ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇਵੀ ਦੀ ਕਿਰਪਾ(grace of the Goddess) ਭਗਤਾਂ ਨੂੰ ਸ਼ਾਂਤੀ, ਪ੍ਰਸੰਨਤਾ ਅਤੇ ਨਵੀਂ ਊਰਜਾ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਸ਼੍ਰੀਮਤੀ ਰਾਜਲਕਸ਼ਮੀ ਸੰਜੈ (Smt Rajlakshmee Sanjay) ਦੀ ਇੱਕ ਪ੍ਰਾਰਥਨਾ ਭੀ ਸਾਂਝੀ ਕੀਤੀ।
ਐਕਸ (X) ‘ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ:
“ਨਵਰਾਤ੍ਰੀ (ਨਵਰਾਤ੍ਰਿਆਂ) ‘ਤੇ ਦੇਵੀ ਮਾਂ ਦਾ ਅਸ਼ੀਰਵਾਦ ਭਗਤਾਂ ਵਿੱਚ ਸੁਖ-ਸ਼ਾਂਤੀ ਅਤੇ ਨਵੀਂ ਊਰਜਾ ਦਾ ਸੰਚਾਰ ਕਰਦਾ ਹੈ। ਸੁਣੋ, ਸ਼ਕਤੀ ਦੀ ਅਰਾਧਨਾ ਨੂੰ ਸਮਰਪਿਤ ਰਾਜਲਕਸ਼ਮੀ ਸੰਜੈ ਜੀ ਦੀ ਇਹ ਉਸਤਤ… ”
नवरात्रि पर देवी मां का आशीर्वाद भक्तों में सुख-शांति और नई ऊर्जा का संचार करता है। सुनिए, शक्ति की आराधना को समर्पित राजलक्ष्मी संजय जी की यह स्तुति…https://t.co/FA1l4l9k6o
— Narendra Modi (@narendramodi) March 31, 2025
***
ਐੱਮਜੇਪੀਐੱਸ/ਐੱਸਆਰ
नवरात्रि पर देवी मां का आशीर्वाद भक्तों में सुख-शांति और नई ऊर्जा का संचार करता है। सुनिए, शक्ति की आराधना को समर्पित राजलक्ष्मी संजय जी की यह स्तुति...https://t.co/FA1l4l9k6o
— Narendra Modi (@narendramodi) March 31, 2025