ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੇ 9 ਵਰ੍ਹਿਆਂ ਦੇ ਕਾਰਜਕਾਲ ’ਤੇ ਲੇਖ ਸਾਂਝੇ ਕੀਤੇ ਹਨ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
“ਸਾਬਕਾ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਜੀ ਨੇ ਲਿਖਿਆ- ਆਸ਼ਾ, ਆਕਾਂਖਿਆ ਅਤੇ ਵਿਸ਼ਵਾਸ ਦੇ ਨੌਂ ਵਰ੍ਹੇ”
Nine years of hope, aspiration and trust, writes Former President, Shri @ramnathkovind Jihttps://t.co/wXtPybyWD9
via NaMo App pic.twitter.com/JNtxSX53xD
— PMO India (@PMOIndia) May 30, 2023
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
“ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਸਰਕਾਰ ਨੇ ਪਰਿਵਰਤਨ ਦੀ ਚੁਣੌਤੀ ਨੂੰ ਪਾਰ ਕੀਤਾ।
Union Finance Minister @nsitharaman Ji elaborates how the Government has overcome the challenge of change. https://t.co/p14OA3gYuA
— PMO India (@PMOIndia) May 30, 2023
ਕੇਂਦਰੀ ਵਿਦੇਸ਼ ਮੰਤਰੀ, ਡਾ. ਐੱਸ, ਜੈਸ਼ੰਕਰ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
“ਜ਼ਰੂਰ ਪੜ੍ਹੋ!
ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਲਿਖਿਆ- “ਭਾਰਤ ਨੂੰ ਇੱਕ ਜ਼ਿੰਮੇਦਾਰ ਵਿਕਾਸ ਭਾਗੀਦਾਰ, ਸਭ ਤੋਂ ਪਹਿਲਾਂ ਪ੍ਰਤੀਕਿਰਿਆ ਅਭਿਵਿਅਕਤ ਕਰਨ ਵਾਲੇ (ਅ ਫਸਟ ਰਿਸਪਾਂਡਰ) ਅਤੇ ਗਲੋਬਲ ਸਾਊਥ ਦੀ ਆਵਾਜ਼ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।”
Must Read!
EAM @DrSJaishankar writes, “India is perceived as a responsible development partner, a First Responder, and a voice of the Global South.” https://t.co/TJ2H8X8s4n
— PMO India (@PMOIndia) May 30, 2023
*****
ਡੀਐੱਸ/ਟੀਐੱਸ
Nine years of hope, aspiration and trust, writes Former President, Shri @ramnathkovind Jihttps://t.co/wXtPybyWD9
— PMO India (@PMOIndia) May 30, 2023
via NaMo App pic.twitter.com/JNtxSX53xD
Union Finance Minister @nsitharaman Ji elaborates how the Government has overcome the challenge of change. https://t.co/p14OA3gYuA
— PMO India (@PMOIndia) May 30, 2023
Must Read!
— PMO India (@PMOIndia) May 30, 2023
EAM @DrSJaishankar writes, "India is perceived as a responsible development partner, a First Responder, and a voice of the Global South." https://t.co/TJ2H8X8s4n