Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਰਕਾਰ ਦੇ ਤਹਿਤ ਵਿਕਾਸ ਯਾਤਰਾ ਨੂੰ ਦਰਸਾਉਣ ਵਾਲੀ ਵੈੱਬਸਾਈਟ ਦਾ ਲਿੰਕ ਸਾਂਝਾ ਕੀਤਾ


ਪ੍ਰਧਾਨ ਮੰਤਰੀ ਨੇ ਪਿਛਲੇ ਨੌਂ ਵਰ੍ਹਿਆਂ ਵਿੱਚ ਸਰਕਾਰ ਦੇ ਤਹਿਤ ਵਿਕਾਸ ਯਾਤਰਾ ਨੂੰ ਦਰਸਾਉਣ ਵਾਲੀ ਵੈੱਬਸਾਈਟ ਦਾ ਲਿੰਕ ਸਾਂਝਾ ਕੀਤਾ ਹੈ। ਸ਼੍ਰੀ ਮੋਦੀ ਨੇ ਸਭ ਨੂੰ ਵੈੱਬਸਾਈਟ ਦਾ ਅਵਲੋਕਨ ਕਰਨ ਅਤੇ ਇਹ ਦੇਖਣ ਦੇ ਲਈ ਸੱਦਾ ਦਿੱਤਾ ਹੈ ਕਿ ਕਿਵੇਂ ਲੋਕਾਂ ਨੇ ਵਿਭਿੰਨ ਸਰਕਾਰੀ ਯੋਜਨਾਵਾਂ ਤੋਂ ਲਾਭ ਉਠਾਇਆ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

“ਭਾਰਤ ਦੇ ਵਿਕਾਸ ਦੇ ਪ੍ਰਤੀ ਅਟਲ ਸਮਰਪਣ ਦੇ ਨੌਂ ਵਰ੍ਹੇ।

 

ਸਾਡੀ ਵਿਕਾਸ-ਯਾਤਰਾ ਦੀ ਝਲਕ ਦੇਖਣ ਦੇ ਲਈ ਮੈਂ ਸਭ ਨੂੰ ਇਸ nm-4.com/9yrsofseva ਸਾਈਟ ਦਾ ਅਵਲੋਕਨ ਕਰਨ ਦੇ ਲਈ ਸੱਦਾ ਦਿੰਦਾ ਹਾਂ। ਇਸ ਨਾਲ ਇਹ ਰੇਖਾਂਕਿਤ ਕਰਨ ਦਾ ਅਵਸਰ ਵੀ ਮਿਲਦਾ ਹੈ ਕਿ ਕਿਵੇਂ ਲੋਕ ਨੇ ਵਿਭਿੰਨ ਸਰਕਾਰੀ ਯੋਜਨਾਵਾਂ ਤੋਂ ਲਾਭ ਉਠਾਇਆ ਹੈ। #9YearsOfSeva”

 

 

 

 

 

 

*****

 

ਡੀਐੱਸ/ਟੀਐੱਸ