Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਭ ਦੇ ਲਈ ਮਾਂ ਬ੍ਰਹਮਚਾਰਿਣੀ ਦੇ ਅਸ਼ੀਰਵਾਦ ਦੀ ਕਾਮਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਦੂਸਰੇ ਦਿਨ ਸਾਰੇ ਭਗਤਾਂ ਦੇ ਲਈ ਮਾਂ ਬ੍ਰਹਮਚਾਰਿਣੀ ਦੇ ਅਸ਼ੀਰਵਾਦ ਦੀ ਕਾਮਨਾ ਕੀਤੀ।

ਸ਼੍ਰੀ ਮੋਦੀ ਨੇ ਦੇਵੀ ਦੀ ਉਸਤਤੀ (ਪ੍ਰਾਰਥਨਾਵਾਂ ਦੇ ਗਾਇਨ) ਨੂੰ ਵੀ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਅੱਜ ਮਾਤਾ ਦੇ ਦੂਸਰੇ ਸਵਰੂਪ ਮਾਂ ਬ੍ਰਹਮਚਾਰਿਣੀ ਦੇ ਵਿਸ਼ੇਸ਼ ਪੂਜਨ ਦਾ ਦਿਨ ਹੈ। ਮੇਰੀ ਕਾਮਨਾ ਹੈ ਕਿ ਉਹ ਆਪਣੇ ਸਾਰੇ ਭਗਤਾਂ ਨੂੰ ਸ਼ਕਤੀ, ਸਮਰੱਥਾ ਅਤੇ ਲਕਸ਼ਸਿੱਧੀ ਦਾ ਅਸ਼ੀਰਵਾਦ ਦੇਣ। ਉਨ੍ਹਾਂ ਦੀ ਇਹ ਉਸਤਤੀ ਤੁਹਾਡੇ ਲਈ…..”

****

ਡੀਐੱਸ/ਐੱਸਟੀ