Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਘਣਸ਼ਿਆਮ ਨਾਇਕ ਅਤੇ ਸ਼੍ਰੀ ਅਰਵਿੰਦ ਤ੍ਰਿਵੇਦੀ ਐਕਟਰਾਂ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਘਣਸ਼ਿਆਮ ਨਾਇਕ ਅਤੇ ਸ਼੍ਰੀ ਅਰਵਿੰਦ ਤ੍ਰਿਵੇਦੀ  ਐਕਟਰਾਂ ਦੇ ਅਕਾਲ ਚਲਾਣੇ ਤੇ ਗਹਿਰਾ ਦੁਖ ਵਿਅਕਤ ਕੀਤਾ ਹੈ

ਆਪਣੇ ਟਵੀਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

‘‘ਪਿਛਲੇ ਕੁਝ ਦਿਨਾਂ ਵਿੱਚਅਸੀਂ ਦੋ ਪ੍ਰਤਿਭਾਸ਼ਾਲੀ ਐਕਟਰਾਂ ਨੂੰ ਗੁਆ ਦਿੱਤਾ ਹੈਜਿਨ੍ਹਾਂ ਨੇ ਆਪਣੇ ਕੰਮ ਦੇ ਜ਼ਰੀਏ ਲੋਕਾਂ ਦਾ ਦਿਲ ਜਿੱਤਿਆ ਹੈ। ਸ਼੍ਰੀ ਘਣਸ਼ਿਆਮ ਨਾਇਕ ਨੂੰ ਉਨ੍ਹਾਂ ਦੀਆਂ ਬਹੁਮੁਖੀ ਭੂਮਿਕਾਵਾਂ,  ਵਿਸ਼ੇਸ਼ ਰੂਪ ਤੌਰ ਤੇ ਮਕਬੂਲ ਸ਼ੋਅ ਤਾਰਕ ਮਹਿਤਾ  ਕਾ ਉਲਟਾ ਚਸ਼ਮਾ’ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਲਈ ਯਾਦ ਕੀਤਾ ਜਾਵੇਗਾ  ਉਹ ਅਤਿਅੰਤ ਦਿਆਲੂ ਅਤੇ ਨਿਮਰ ਵੀ ਸਨ।

ਅਸੀਂ ਸ਼੍ਰੀ ਅਰਵਿੰਦ ਤ੍ਰਿਵੇਦੀ ਨੂੰ ਗੁਆ ਦਿੱਤਾ ਹੈ,  ਜੋ ਨਾ ਕੇਵਲ ਇੱਕ ਅਸਾਧਾਰਣ ਐਕਟਰ ਸਨਬਲਕਿ ਜਨਸੇਵਾ ਦੇ ਪ੍ਰਤੀ ਵੀ ਉਤਸ਼ਾਹੀ ਸਨ। ਭਾਰਤੀ ਲੋਕਾਂ ਦੀਆਂ ਕਈ ਪੀੜ੍ਹੀਆਂ ਦੇ ਲਈਉਨ੍ਹਾਂ ਨੂੰ ਰਾਮਾਇਣ ਟੀਵੀ ਸੀਰੀਅਲ ਵਿੱਚ ਉਨ੍ਹਾਂ ਦੇ ਕੰਮ ਵਾਸਤੇ ਯਾਦ ਕੀਤਾ ਜਾਵੇਗਾ। ਦੋਨੋਂ ਐਕਟਰਾਂ ਦੇ ਪਰਿਵਾਰਾਂ  ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।’’

 

 

 

 ******************

ਡੀਐੱਸ/ਐੱਸਐੱਚ