ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਤਨਾਸਿਰੀ ਵਿਕਰਮਨਾਇਕੇ ਦੇ ਅਕਾਲ ਚਲਾਣੇ `ਤੇ ਸੋਗ ਪ੍ਰਗਟਾਇਆ ਹੈ ।
ਪ੍ਰਧਾਨ ਮੰਤਰੀ ਨੇ ਕਿਹਾ, ” ਬਜ਼ੁਰਗ ਸਿਆਸਤਦਾਨ ਅਤੇ ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਰਤਨਾਸਿਰੀ ਵਿਕਰਮਨਾਇਕੇ ਦੇ ਅਕਾਲ ਚਲਾਣੇ `ਤੇ ਗਹਿਰਾ ਸੋਗ ! ”
AD/AK
Deepest condolences on demise of veteran politician and former Sri Lankan Prime Minister Ratnasiri Wickremanayake: PM @narendramodi
— PMO India (@PMOIndia) December 28, 2016