Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ’ਤੇ ਨਾਗਰਿਕ ਦr ਵੀਡੀਓ ਸਾਂਝੀ ਕੀਤੀ


ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਇੱਕ ਨਾਗਰਿਕ ਦੇ ਵੰਦੇ ਭਾਰਤ ਐਕਸਪ੍ਰੈੱਸ ਦੇ ਅਨੁਭਵਾਂ ’ਤੇ ਅਧਾਰਿਤ ਹੈ।

ਪ੍ਰੈੱਸ ਇਨਫਰਮੇਸ਼ਨ ਬਿਊਰੋ, ਰਾਜਸਥਾਨ ਦੁਆਰਾ ਵੰਦੇ ਭਾਰਤ ’ਤੇ ਇੱਕ ਟਵੀਟ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਨੂੰ ਦੁਬਾਰਾ ਟਵੀਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਆਰਜੇ ਸੂਫੀ ਦੁਆਰਾ ਉਨ੍ਹਾਂ ਦੀ ਵੰਦੇ ਭਾਰਤ ਯਾਤਰਾ ’ਤੇ ਚਾਨਣਾ ਪਾਉਂਦੇ ਹੋਏ ਦੇਖਣਾ ਚੰਗਾ ਲੱਗਿਆ।”

************

ਡੀਐੱਸ/ਟੀਐੱਸ