Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੇਮਨਾ ਜਯੰਤੀ ਦੇ ਅਵਸਰ ‘ਤੇ ਮਹਾਯੋਗੀ ਵੇਮਨਾ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੇਮਨਾ ਜਯੰਤੀ ਦੇ ਅਵਸਰ ‘ਤੇ ਮਹਾਯੋਗੀ ਵੇਮਨਾ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।

 

ਪ੍ਰਧਾਨ ਮੰਤਰੀ ਨੇ ‘ਐਕਸ’ (x) ‘ਤੇ ਪੋਸਟ ਕੀਤਾ:

 

“ਅੱਜ, ਵੇਮਨਾ ਜਯੰਤੀ ‘ਤੇ ਅਸੀਂ ਮਹਾਯੋਗੀ ਵੇਮਨਾ ਦੇ ਸਦੀਵੀ ਗਿਆਨ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੇ ਛੰਦ ਅਤੇ ਗਹਿਨ ਸਿੱਖਿਆਵਾਂ ਸਾਨੂੰ ਸਚਾਈ, ਸਾਦਗੀ, ਅਤੇ ਅੰਦਰੂਨੀ ਸ਼ਾਂਤੀ ਦੇ ਜੀਵਨ ਦੀ ਤਰਫ਼ ਮਾਰਗਦਰਸ਼ਨ ਕਰਦੇ ਹੋਏ ਨਿਰੰਤਰ ਪ੍ਰਬੁੱਧ ਅਤੇ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਸੂਝਵਾਨ ਕੰਮ ਦੁਨੀਆ ਭਰ ਵਿੱਚ ਗੂੰਜਦੇ ਹਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਇੱਕ ਬਿਹਤਰ ਧਰਤੀ ਦੀ ਤਲਾਸ ਵਿੱਚ ਸਾਡਾ ਮਾਰਗ ਪੱਧਰਾ ਕਰਦੀਆਂ ਹਨ।”

 

“వేమన జయంతి సందర్భంగా ఈ రోజు మహాయోగి వేమన గారు పంచిన అపూర్వమైన జ్ఞానాన్ని స్మరించుకుందాం. అతని పద్యాలు, లోతైన బోధనలు మనలను సత్యం, సరళత, మనశ్శాంతితో కూడిన జీవితం వైపు నడిపిస్తూ జ్ఞానోదయాన్నీ స్ఫూర్తిననీ కలిగిస్తూ ఉన్నాయి. అతని సునిశితమైన రచనలు ప్రపంచవ్యాప్తంగా ప్రతిధ్వనిస్తూ, అతని బోధనలు మెరుగైన ప్రపంచం కోసం సాగే అన్వేషణలో మార్గదర్శనం చేస్తాయి.”

 

 

 

 

 

***

 

ਡੀਐੱਸ/ਟੀਐੱਸ