Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਜਲ ਦਿਵਸ ‘ਤੇ ਜਲ ਸੰਭਾਲ਼ ਦੀ ਪ੍ਰਤੀਬੱਧਤਾ ਦੁਹਰਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਲ ਸੰਭਾਲ਼ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ ਹੈ। ਮਾਨਵ ਸੱਭਿਅਤਾ ਵਿੱਚ ਜਲ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੰਦੇ ਹੋਏ, ਉਨ੍ਹਾਂ ਨੇ ਭਾਵੀ ਪੀੜ੍ਹੀਆਂ ਦੇ ਲਈ ਇਸ ਅਮੁੱਲ ਸੰਸਾਧਨ ਦੀ ਸੁਰੱਖਿਆ ਦੇ ਲਈ ਸਮੂਹਿਕ ਕਾਰਵਾਈ ਦਾ ਆਗਰਹਿ ਕੀਤਾ।

 

 ਸ਼੍ਰੀ ਮੋਦੀ ਨੇ ਐਕਸ (X) ‘ਤੇ ਲਿਖਿਆ;

 

“ਵਿਸ਼ਵ ਜਲ ਦਿਵਸ ‘ਤੇ, ਅਸੀਂ ਜਲ ਸੰਭਾਲ਼ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਪ੍ਰਤੀਬੱਧਤਾ ਦੁਹਰਾਉਂਦੇ ਹਾਂ। ਜਲ ਸੱਭਿਆਤਾਵਾਂ ਦੀ ਜੀਵਨ ਰੇਖਾ ਰਿਹਾ ਹੈ ਅਤੇ ਇਸ ਲਈ ਭਾਵੀ ਪੀੜ੍ਹੀਆਂ ਦੇ ਲਈ ਇਸ ਨੂੰ ਸੰਭਾਲਣਾ ਅਧਿਕ ਮਹੱਤਵਪੂਰਨ ਹੈ!”

 

https://x.com/narendramodi/status/1903297131492020392

 

 

 

***

 

ਐੱਮਜੇਪੀਐੱਸ/ਐੱਸਟੀ