Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਸ਼ਵ ਵਣਜੀਵ ਦਿਵਸ ‘ਤੇ ਵਣਜੀਵ ਸੁਰੱਖਿਅਕਾਂ ਅਤੇ ਸਮਰਥਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਵਣਜੀਵ ਦਿਵਸ ਦੇ ਅਵਸਰ ‘ਤੇ ਵਣਜੀਵ ਸੁਰੱਖਿਅਕਾਂ ਅਤੇ ਸਮਰਥਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਵਿਸ਼ਵ ਵਣਜੀਵ ਦਿਵਸ ‘ਤੇ, ਵਣਜੀਵ ਪ੍ਰੇਮੀਆਂ ਅਤੇ ਵਣਜੀਵ ਸੁਰੱਖਿਆ ‘ਤੇ ਕੰਮ ਕਰਨ ਵਾਲਿਆਂ ਨੂੰ ਸ਼ੁਭਕਾਮਨਾਵਾਂ। ਪਸ਼ੂ ਆਵਾਸਾਂ ਦੀ ਰੱਖਿਆ ਕਰਨਾ ਸਾਡੇ ਲਈ ਇੱਕ ਪ੍ਰਮੁੱਖ ਪ੍ਰਾਥਮਿਕਤਾ ਹੈ ਅਤੇ ਅਸੀਂ ਇਸ ਦੇ ਅੱਛੇ ਪਰਿਣਾਮ ਦੇਖੇ ਹਨ। ਬੀਤਿਆਂ ਹੋਇਆ ਵਰ੍ਹਾ ਹਮੇਸ਼ਾ ਉਸ ਸਾਲ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ, ਜਦੋਂ ਅਸੀਂ ਆਪਣੇ ਦੇਸ਼ ਵਿੱਚ ਚੀਤਿਆਂ ਦਾ ਸੁਆਗਤ ਕੀਤਾ ਸੀ!”