ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਵਿਭਿੰਨ ਰਾਸ਼ਟਰੀ ਰਾਜ–ਮਾਰਗਾਂ ਦਾ ਨੀਂਹ–ਪੱਥਰ ਰੱਖਿਆ ਅਤੇ ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਮਹਾਰਾਸ਼ਟਰ ਦੇ ਰਾਜਪਾਲ ਅਤੇ ਮੁੱਖ ਮੰਤਰੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਇੱਥੇ ਸ਼੍ਰੀਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ਼੍ਰੀਸੰਥ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਪੰਜ ਪੜਾਵਾਂ ਵਿੱਚ ਕੀਤਾ ਜਾਵੇਗਾ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਨਾਲ ਬਿਹਤਰ ਸੰਪਰਕ ਵਧੇਗਾ ਅਤੇ ਉਨ੍ਹਾਂ ਨੇ ਸ਼ਰਧਾਲੂਆਂ, ਸੰਤਾਂ ਅਤੇ ਭਗਵਾਨ ਵਿੱਠਲ ਨੂੰ ਉਨ੍ਹਾਂ ਪ੍ਰੋਜੈਕਟਾਂ ਨੂੰ ਅਸ਼ੀਰਵਾਦ ਦੇਣ ਲਈ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਦੀ ਉਥਲ-ਪੁਥਲ ਦੌਰਾਨ ਭਗਵਾਨ ਵਿੱਠਲ ਵਿੱਚ ਵਿਸ਼ਵਾਸ ਅਟੁੱਟ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਕਿਹਾ,“ਅੱਜ ਵੀ, ਇਹ ਯਾਤਰਾ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਨ–ਯਾਤਰਾਵਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਇੱਕ ਲੋਕ ਅੰਦੋਲਨ ਵਜੋਂ ਦੇਖਿਆ ਜਾਂਦਾ ਹੈ, ਜੋ ਸਾਨੂੰ ਸਿਖਾਉਂਦਾ ਹੈ ਕਿ ਵੱਖੋ-ਵੱਖਰੇ ਰਸਤੇ, ਵੱਖੋ-ਵੱਖਰੇ ਢੰਗ ਹੋ ਸਕਦੇ ਹਨ ਅਤੇ ਵਿਚਾਰ, ਪਰ ਸਾਡਾ ਇੱਕੋ ਟੀਚਾ ਹੈ। ਅੰਤ ਵਿੱਚ ਸਾਰੀਆਂ ਸੰਪਰਦਾਵਾਂ ‘ਭਗਵਤ ਪੰਥ‘ ਹਨ, ਇਹ ਭਾਰਤ ਦੇ ਸਦੀਵੀ ਗਿਆਨ ਦਾ ਪ੍ਰਤੀਕ ਹੈ ਜੋ ਸਾਡੇ ਵਿਸ਼ਵਾਸ ਨੂੰ ਬੰਨ੍ਹਦਾ ਨਹੀਂ, ਸਗੋਂ ਮੁਕਤ ਕਰਦਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਵਿੱਠਲ ਦਾ ਦਰਬਾਰ ਸਾਰਿਆਂ ਲਈ ਬਰਾਬਰ ਖੁੱਲ੍ਹਾ ਹੈ। ਅਤੇ ਜਦੋਂ ਮੈਂ ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ ਕਹਿੰਦਾ ਹਾਂ ਤਾਂ ਇਸ ਦੇ ਪਿੱਛੇ ਵੀ ਇਹੀ ਭਾਵਨਾ ਹੁੰਦੀ ਹੈ। ਇਹ ਭਾਵਨਾ ਸਾਨੂੰ ਦੇਸ਼ ਦੇ ਵਿਕਾਸ ਲਈ ਪ੍ਰੇਰਿਤ ਕਰਦੀ ਹੈ, ਸਭ ਨੂੰ ਨਾਲ ਲੈ ਕੇ ਚੱਲਦੀ ਹੈ, ਸਭ ਦੇ ਵਿਕਾਸ ਲਈ ਪ੍ਰੇਰਿਤ ਕਰਦੀ ਹੈ।
ਭਾਰਤ ਦੀ ਅਧਿਆਤਮਿਕ ਅਮੀਰੀ ਨੂੰ ਦਰਸਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਢਰਪੁਰ ਦੀ ਸੇਵਾ ਉਨ੍ਹਾਂ ਲਈ ਸ਼੍ਰੀ ਨਰਾਇਣ ਹਰੀ ਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਅੱਜ ਵੀ ਭਗਤਾਂ ਦੀ ਖ਼ਾਤਰ ਪ੍ਰਭੂ ਦਾ ਨਿਵਾਸ ਹੈ। ਇਹ ਉਹ ਧਰਤੀ ਹੈ ਜਿਸ ਬਾਰੇ ਸੰਤ ਨਾਮਦੇਵ ਜੀ ਮਹਾਰਾਜ ਨੇ ਕਿਹਾ ਹੈ ਕਿ ਪੰਢਰਪੁਰ ਉਦੋਂ ਤੋਂ ਹੈ ਜਦੋਂ ਤੋਂ ਸੰਸਾਰ ਦੀ ਰਚਨਾ ਵੀ ਨਹੀਂ ਹੋਈ ਸੀ।
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਭਾਰਤ ਦੀ ਵਿਸ਼ੇਸ਼ਤਾ ਇਹ ਹੈ ਕਿ ਸਮੇਂ-ਸਮੇਂ ‘ਤੇ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਉਭਰਦੀਆਂ ਰਹੀਆਂ ਹਨ ਅਤੇ ਦੇਸ਼ ਨੂੰ ਦਿਸ਼ਾ ਦਿਖਾਉਂਦੀਆਂ ਰਹੀਆਂ ਹਨ। ਦੱਖਣ ਵਿੱਚ ਮਾਧਵਾਚਾਰੀਆ, ਨਿੰਬਰਕਾਚਾਰੀਆ, ਵੱਲਭਚਾਰੀਆ, ਰਾਮਾਨੁਜਾਚਾਰੀਆ ਅਤੇ ਪੱਛਮ ਵਿੱਚ ਨਰਸੀ ਮਹਿਤਾ, ਮੀਰਾਬਾਈ, ਧੀਰੋ ਭਗਤ, ਭੋਜਾ ਭਗਤ, ਪ੍ਰੀਤਮ ਪੈਦਾ ਹੋਏ। ਉੱਤਰ ਵਿੱਚ ਰਾਮਾਨੰਦ, ਕਬੀਰਦਾਸ, ਗੋਸਵਾਮੀ ਤੁਲਸੀਦਾਸ, ਸੂਰਦਾਸ, ਗੁਰੂ ਨਾਨਕ ਦੇਵ, ਸੰਤ ਰਾਇਦਾਸ ਸਨ। ਪੂਰਬ ਵਿੱਚ, ਚੈਤਨਯ ਮਹਾਪ੍ਰਭੂ, ਅਤੇ ਸ਼ੰਕਰ ਦੇਵ ਜਿਹੇ ਸੰਤਾਂ ਦੇ ਵਿਚਾਰਾਂ ਨੇ ਦੇਸ਼ ਨੂੰ ਅਮੀਰ ਕੀਤਾ।
ਵਾਰਕਾਰੀ ਅੰਦੋਲਨ ਦੇ ਸਮਾਜਿਕ ਮਹੱਤਵ ‘ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਯਾਤਰਾ ਵਿੱਚ ਮਹਿਲਾਵਾਂ ਦੀ ਪੁਰਸ਼ਾਂ ਦੇ ਬਰਾਬਰ ਜੋਸ਼ ਨਾਲ ਸ਼ਮੂਲੀਅਤ ਨੂੰ ਪਰੰਪਰਾ ਦੀ ਮੁੱਖ ਵਿਸ਼ੇਸ਼ਤਾ ਦੱਸਿਆ। ਇਹ ਦੇਸ਼ ਵਿੱਚ ਮਹਿਲਾਵਾਂ ਦੀ ਸ਼ਕਤੀ ਦਾ ਪ੍ਰਤੀਬਿੰਬ ਹੈ। ‘ਪੰਢਰੀ ਦੀ ਵਾਰ’ ਮੌਕੇ ਦੀ ਬਰਾਬਰੀ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਕਾਰੀ ਲਹਿਰ ਭੇਦਭਾਵ ਨੂੰ ਅਸ਼ੁਭ ਮੰਨਦੀ ਹੈ ਅਤੇ ਇਹ ਇਸ ਦਾ ਮਹਾਨ ਉਦੇਸ਼ ਹੈ।
ਪ੍ਰਧਾਨ ਮੰਤਰੀ ਨੇ ਵਰਕਾਰੀ ਭਰਾਵਾਂ ਅਤੇ ਭੈਣਾਂ ਤੋਂ ਤਿੰਨ ਅਸ਼ੀਰਵਾਦਾਂ ਦੀ ਕਾਮਨਾ ਕੀਤੀ। ਉਨ੍ਹਾਂ ਆਪਣੇ ਪ੍ਰਤੀ ਆਪਣੇ ਅਟੁੱਟ ਪਿਆਰ ਬਾਰੇ ਗੱਲ ਕੀਤੀ। ਉਨ੍ਹਾਂ ਸੰਗਤਾਂ ਨੂੰ ਪਾਲਖੀ ਮਾਰਗ ‘ਤੇ ਪੌਦੇ ਲਗਾਉਣ ਦੀ ਅਪੀਲ ਕੀਤੀ। ਇਸ ਵਾਕਵੇਅ ਨਾਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਇਨ੍ਹਾਂ ਰਸਤਿਆਂ ‘ਤੇ ਕਈ ਬਰਤਨਾਂ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਭਵਿੱਖ ਵਿੱਚ ਪੰਢਰਪੁਰ ਨੂੰ ਭਾਰਤ ਦੇ ਸਭ ਤੋਂ ਸਾਫ਼-ਸੁਥਰੇ ਤੀਰਥ ਸਥਾਨਾਂ ਵਿੱਚੋਂ ਇੱਕ ਵਜੋਂ ਦੇਖਣ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਕੰਮ ਵੀ ਜਨ ਭਾਗੀਦਾਰੀ ਰਾਹੀਂ ਕੀਤਾ ਜਾਵੇਗਾ, ਜਦੋਂ ਸਥਾਨਕ ਲੋਕ ਸਵੱਛਤਾ ਲਹਿਰ ਦੀ ਅਗਵਾਈ ਆਪਣੀ ਕਮਾਨ ਹੇਠ ਕਰਨਗੇ ਤਾਂ ਹੀ ਅਸੀਂ ਇਸ ਸੁਪਨੇ ਨੂੰ ਸਾਕਾਰ ਕਰ ਸਕਾਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਵਰਕਾਰੀ ਕਿਸਾਨ ਭਾਈਚਾਰੇ ਨਾਲ ਹੀ ਸਬੰਧਿਤ ਹਨ ਅਤੇ ਕਿਹਾ ਕਿ ਮਿੱਟੀ ਦੇ ਇਨ੍ਹਾਂ ਪੁੱਤਰਾਂ – ‘ਧਰਤੀ ਪੁੱਤਰਾਂ‘ ਨੇ ਭਾਰਤੀ ਪਰੰਪਰਾ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਅੰਤ ‘ਚ ਕਿਹਾ, “ਇੱਕ ਸੱਚਾ ‘ਅੰਨਦਾਤਾ’ ਸਮਾਜ ਨੂੰ ਜੋੜਦਾ ਹੈ ਅਤੇ ਸਮਾਜ ਨੂੰ ਜੀਉਂਦਾ ਹੈ ਅਤੇ ਸਮਾਜ ਲਈ ਜੀਉਂਦਾ ਹੈ। ਤੁਸੀਂ ਸਮਾਜ ਦੀ ਤਰੱਕੀ ਦਾ ਕਾਰਨ ਅਤੇ ਪ੍ਰਤੀਬਿੰਬ ਹੋ।’’
ਦੀਵੇਘਾਟ ਤੋਂ ਮੋਹੋਲ ਤੱਕ ਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਦਾ ਲਗਭਗ 221 ਕਿਲੋਮੀਟਰ ਅਤੇ ਪਟਾਸ ਤੋਂ ਟੋਂਦਲੇ-ਬੋਂਦਲੇ ਤੱਕ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਲਗਭਗ 130 ਕਿਲੋਮੀਟਰ, ਦੋਵਾਂ ਪਾਸੇ ‘ਪਾਲਖੀ‘ ਲਈ ਸਮਰਪਿਤ ਪੈਦਲ ਮਾਰਗਾਂ ਦੇ ਨਾਲ ਚਹੁੰ–ਮਾਰਗੀ ਬਣਾਇਆ ਜਾਵੇਗਾ, ਜਿਸ ਦੀ ਅਨੁਮਾਨਿਤ ਲਾਗਤ ਕ੍ਰਮਵਾਰ 6690 ਕਰੋੜ ਰੁਪਏ ਅਤੇ 4400 ਕਰੋੜ ਰੁਪਏ ਤੋਂ ਵੱਧ ਹੈ।
ਇਸ ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਵਿਭਿੰਨ ਰਾਸ਼ਟਰੀ ਰਾਜਮਾਰਗਾਂ ‘ਤੇ ਪੰਢਰਪੁਰ ਨਾਲ ਸੰਪਰਕ ਵਧਾਉਣ ਲਈ 223 ਕਿਲੋਮੀਟਰ ਤੋਂ ਵੱਧ ਮੁਕੰਮਲ ਹੋ ਚੁੱਕੇ ਅਤੇ ਅੱਪਗ੍ਰੇਡ ਕੀਤੇ ਸੜਕੀ ਪ੍ਰੋਜੈਕਟਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦੀ ਅਨੁਮਾਨਿਤ ਲਾਗਤ 1180 ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਮ੍ਹਾਸਵੜ – ਪਿਲੀਵ – ਪੰਢਰਪੁਰ (NH 548E), ਕੁਰਦੂਵਾੜੀ – ਪੰਢਰਪੁਰ (NH 965C), ਪੰਢਰਪੁਰ – ਸੰਗੋਲਾ (NH 965C), NH 561A ਦਾ ਤੇਮਭੁਰਨੀ-ਪੰਢਰਪੁਰ ਸੈਕਸ਼ਨ ਅਤੇ NH 561A ਦਾ ਪੰਢਰਪੁਰ – ਮੰਗਲਵੇਧਾ – ਉਮਾਡੀ ਸੈਕਸ਼ਨ ਸ਼ਾਮਲ ਹਨ।
https://twitter.com/PMOIndia/status/1457656502609604613
https://twitter.com/PMOIndia/status/1457657519543762948
https://twitter.com/PMOIndia/status/1457657517287247875
https://twitter.com/PMOIndia/status/1457657982687141889
https://twitter.com/PMOIndia/status/1457657980292194305
https://twitter.com/PMOIndia/status/1457658413001830406
https://twitter.com/PMOIndia/status/1457658993300570112
https://twitter.com/PMOIndia/status/1457659532448993286
https://twitter.com/PMOIndia/status/1457659529760444420
https://twitter.com/PMOIndia/status/1457659894304108544
https://twitter.com/PMOIndia/status/1457661777282428936
https://twitter.com/PMOIndia/status/1457661774501584904
https://twitter.com/PMOIndia/status/1457661769350979589
https://twitter.com/PMOIndia/status/1457662971434319878
**************
ਡੀਐੱਸ/ਏਕੇ
Watch LIVE https://t.co/xc5PeunXEc
— PMO India (@PMOIndia) November 8, 2021
आज यहां श्रीसंत ज्ञानेश्वर महाराज पालखी मार्ग और संत तुकाराम महाराज पालखी मार्ग का शिलान्यास हुआ है।
— PMO India (@PMOIndia) November 8, 2021
श्रीसंत ज्ञानेश्वर महाराज पालखी मार्ग का निर्माण पांच चरणों में होगा और संत तुकाराम महाराज पालखी मार्ग का निर्माण तीन चरणों में पूरा किया जाएगा: PM @narendramodi
अतीत में हमारे भारत पर कितने ही हमले हुये! सैकड़ों साल की गुलामी में ये देश जकड़ा गया।
— PMO India (@PMOIndia) November 8, 2021
प्राकृतिक आपदाएँ आईं, चुनौतियाँ आईं, कठिनाइयाँ आईं, लेकिन भगवान विट्ठल देव में हमारी आस्था, हमारी दिंडी वैसे ही अनवरत चलती रही: PM @narendramodi
आज भी ये यात्रा दुनिया की सबसे प्राचीन और सबसे बड़ी जन-यात्राओं के रूप में, people मूवमेंट के रूप में देखी जाती है।
— PMO India (@PMOIndia) November 8, 2021
‘आषाढ एकादशी’ पर पंढरपुर यात्रा का विहंगम दृश्य कौन भूल सकता है।
हजारों-लाखों श्रद्धालु, बस खिंचे चले आते हैं: PM @narendramodi
ये यात्राएं अलग अलग पालखी मार्गों से चलती हैं, लेकिन सबका गंतव्य एक ही होता है।
— PMO India (@PMOIndia) November 8, 2021
ये भारत की उस शाश्वत शिक्षा का प्रतीक है जो हमारी आस्था को बांधती नहीं, बल्कि मुक्त करती है: PM @narendramodi
जो हमें सिखाती है कि मार्ग अलग अलग हो सकते हैं, पद्धतियाँ और विचार अलग अलग हो सकते हैं, लेकिन हमारा लक्ष्य एक होता है।
— PMO India (@PMOIndia) November 8, 2021
अंत में सभी पंथ ‘भागवत पंथ’ ही हैं: PM @narendramodi
भगवान विट्ठल का दरबार हर किसी के लिए समान रूप से खुला है।
— PMO India (@PMOIndia) November 8, 2021
और जब मैं सबका साथ-सबका विकास-सबका विश्वास कहता हूं, तो उसके पीछे भी तो यही भावना है।
यही भावना हमें देश के विकास के लिए प्रेरित करती है, सबको साथ लेकर, सबके विकास के लिए प्रेरित करती है: PM @narendramodi
पंढरपुर की सेवा मेरे लिए साक्षात् श्री नारायण हरि की सेवा है।
— PMO India (@PMOIndia) November 8, 2021
ये वो भूमि है, जहां भक्तों के लिए भगवान आज भी प्रत्यक्ष विराजते हैं।
ये वो भूमि है, जिसके बारे में संत नामदेव जी महाराज ने कहा है कि पंढरपुर तबसे है जब संसार की भी सृष्टि नहीं हुई थी: PM @narendramodi
भारत भूमि की ये विशेषता है कि समय-समय पर, अलग-अलग क्षेत्रों में, ऐसी महान विभूतियां अवतरित होती रहीं, देश को दिशा दिखाती रहीं।
— PMO India (@PMOIndia) November 8, 2021
दक्षिण में मध्वाचार्य, निम्बार्काचार्य, वल्लभचार्य, रामानुजाचार्य हुए,
पश्चिम में नरसी मेहता, मीराबाई, धीरो भगत, भोजा भगत, प्रीतम हुए: PM @narendramodi
उत्तर में रामानंद, कबीरदास, गोस्वामी तुलसीदास, सूरदास, गुरु नानकदेव, संत रैदास हुए,
— PMO India (@PMOIndia) November 8, 2021
पूर्व में चैतन्य महाप्रभु, और शंकर देव जैसे संतों के विचारों ने देश को समृद्ध किया: PM @narendramodi
वारकरी आंदोलन की और एक विशेषता रही और वह है पुरुषों के कदम से कदम मिलाकर वारी में चलने वाली हमारी बहनें, देश की स्त्री शक्ति!
— PMO India (@PMOIndia) November 8, 2021
पंढरी की वारी, अवसरों की समानता का प्रतीक हैं।
वारकरी आंदोलन का ध्येय वाक्य हैं, ‘भेदाभेद अमंगळ’: PM @narendramodi
आज जब मैं अपने वारकरी भाई-बहनों से बात कर रहा हूं, तो आपसे आशीर्वाद स्वरूप तीन चीजें मांगना चाहता हूं।
— PMO India (@PMOIndia) November 8, 2021
आपका हमेशा मुझ पर इतना स्नेह रहा है, कि मैं खुद को रोक नहीं पा रहा: PM @narendramodi
पहला आशीर्वाद ये कि जो श्रीसंत ज्ञानेश्वर महाराज पालखी मार्ग का निर्माण होगा, जिस संत तुकाराम महाराज पालखी मार्ग का निर्माण होगा, उसके किनारे जो विशेष पैदल मार्ग बन रहा है, उसके दोनों तरफ हर कुछ मीटर पर छायादार वृक्ष जरूर लगाए जाएं: PM @narendramodi
— PMO India (@PMOIndia) November 8, 2021
दूसरा आशीर्वाद मुझे ये चाहिए कि इस पैदल मार्ग पर हर कुछ दूरी पर पीने के पानी की व्यवस्था भी की जाए, इन मार्गों पर अनेकों प्याऊ बनाए जाएं: PM @narendramodi
— PMO India (@PMOIndia) November 8, 2021
तीसरा आशीर्वाद जो मुझे चाहिए, वो पंढरपुर के लिए है।
— PMO India (@PMOIndia) November 8, 2021
मैं भविष्य में पंढरपुर को भारत के सबसे स्वच्छ तीर्थ स्थलों में देखना चाहता हूं।
ये काम भी जनभागीदारी से ही होगा, जब स्थानीय लोग स्वच्छता के आंदोलन का नेतृत्व अपनी कमान में लेंगे, तभी हम इस सपने को साकार कर पाएंगे: PM
भारत की संस्कृति को, भारत के आदर्शों को सदियों से यहाँ का धरती पुत्र ही जीवित बनाए हुये है।
— PMO India (@PMOIndia) November 8, 2021
एक सच्चा अन्नदाता समाज को जोड़ता है, समाज को जीता है, समाज के लिए जीता है।
आपसे ही समाज की प्रगति है, और आपकी ही प्रगति में समाज की प्रगति है: PM @narendramodi
पंढरपुर यात्रा भारत की उस शाश्वत शिक्षा का प्रतीक है, जो हमारी आस्था को बांधती नहीं, बल्कि मुक्त करती है।
— Narendra Modi (@narendramodi) November 8, 2021
यह हमें सिखाती है कि मार्ग अलग-अलग हो सकते हैं, पद्धतियां और विचार अलग-अलग हो सकते हैं, लेकिन हमारा लक्ष्य एक होता है। pic.twitter.com/LPpX8koxs3
पंढरपुर की आभा, अनुभूति और अभिव्यक्ति सब कुछ अलौकिक है। यहां से मेरे दो और भी बहुत खास रिश्ते हैं… pic.twitter.com/bzdVV62P15
— Narendra Modi (@narendramodi) November 8, 2021
मैं अपने वारकरी भाई-बहनों से आशीर्वाद स्वरूप तीन चीजें मांगना चाहता हूं... pic.twitter.com/Bvn0kytV0B
— Narendra Modi (@narendramodi) November 8, 2021
जब पंढरपुर जैसे तीर्थों का विकास होता है, तो सांस्कृतिक प्रगति ही नहीं होती, पूरे क्षेत्र के विकास को बल मिलता है। pic.twitter.com/wXOrOGDcHT
— Narendra Modi (@narendramodi) November 8, 2021