Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਾਲਮਾਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਡਗ ਮੈਕਮਿਲਨ (Mr. Doug McMillon) ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਲਮਾਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਡਗ ਮੈਕਮਿਲਨ ਨਾਲ ਮੀਟਿੰਗ ਕੀਤੀ।

ਵਾਲਮਾਰਟ ਦੇ ਟਵੀਟ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

 ‘‘ਵਾਲਮਾਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਡਗ ਮੈਕਮਿਲਨ ਨਾਲ ਮੀਟਿੰਗ, ਉਪਯੋਗੀ ਰਹੀ। ਅਸੀਂ ਵਿਭਿੰਨ ਵਿਸ਼ਿਆਂ ‘ਤੇ ਗਹਿਨ ਚਰਚਾ ਕੀਤੀ। ਇਸ ਗੱਲ ਤੋਂ ਪ੍ਰਸੰਨ ਹਾਂ ਕਿ ਭਾਰਤ, ਨਿਵੇਸ਼ ਦੀ ਇੱਕ ਆਕਰਸ਼ਕ ਮੰਜ਼ਿਲ ਦੇ ਰੂਪ ਵਿੱਚ ਉੱਭਰ ਰਿਹਾ ਹੈ।’’

 

 

***

ਡੀਐੱਸ/ਟੀਐੱਸ