Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਸ਼੍ਰੀ ਰਾਮ ਰਕਸ਼ਾ ਦਾ ਸਲੋਕ ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਤਾ ਮੰਗੇਸ਼ਕਰ ਦੁਆਰਾ ਗਾਇਆ ਸ਼੍ਰੀ ਰਾਮ ਰਕਸ਼ਾ ਦਾ ਸਲੋਕ  “ਮਾਤਾ ਰਾਮੋ ਮਾਤਪਿਤਾ ਰਾਮਚੰਦਰ੍ਹ” (“माता रामो मात्पिता रामचन्द्रः”“Mata RamoMatpitaRamchandrah”) ਸਾਂਝਾ ਕੀਤਾ ਹੈ।

 

ਇਹ ਮਹਾਨ ਗਾਇਕਾ ਦੁਆਰਾ ਰਿਕਾਰਡ ਕੀਤਾ ਗਿਆ ਆਖਰੀ ਸਲੋਕ  ਸੀ।

ਪ੍ਰਧਾਨ ਮੰਤਰੀ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ;

 “ਜਿਵੇਂ ਕਿ ਰਾਸ਼ਟਰ ਬੜੇ ਉਤਸ਼ਾਹ ਦੇ ਨਾਲ 22 ਜਨਵਰੀ ਦਾ ਇੰਤਜ਼ਾਰ ਕਰ ਰਿਹਾ ਹੈ, ਸਾਨੂੰ ਜਿਨ੍ਹਾਂ ਲੋਕਾਂ ਦੀ ਕਮੀ ਖਲੇਗੀ ਉਨ੍ਹਾਂ ਵਿੱਚੋਂ ਇੱਕ ਸਾਡੀ ਪਿਆਰੀ ਲਤਾ ਦੀਦੀ ਭੀ ਹਨ।

ਇੱਥੇ ਉਨ੍ਹਾਂ ਦੁਆਰਾ ਗਾਇਆ ਗਿਆ ਇੱਕ ਸਲੋਕ  ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰਜਨਾਂ ਨੇ ਮੈਨੂੰ ਦੱਸਿਆ ਕਿ ਇਹ ਆਖਰੀ ਸਲੋਕ ਸੀ ਜਿਸ ਨੂੰ ਉਨ੍ਹਾਂ ਨੇ ਰਿਕਾਰਡ ਕੀਤਾ ਸੀ। #ShriRamBhajan”

 

 

 

***

ਡੀਐੱਸ/ਐੱਸਟੀ