ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਕਸ਼ਦ੍ਵੀਪ ਦੇ ਆਪਣੇ ਅਨੁਭਵਾਂ ਸਾਂਝਾ ਕੀਤਾ ਅਤੇ ਮਹਿਮਾਨਨਿਵਾਜ਼ੀ ਲਈ ਦ੍ਵੀਪ ਦੇ ਲੋਕਾਂ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਹਾਲ ਹੀ ਵਿੱਚ, ਮੈਨੂੰ ਲਕਸ਼ਦ੍ਵੀਪ ਦੇ ਲੋਕਾਂ ਵਿੱਚ ਰਹਿਣ ਦਾ ਅਵਸਰ ਮਿਲਿਆ। ਮੈਂ ਅਜੇ ਵੀ ਇਨ੍ਹਾਂ ਦ੍ਵੀਪਾ ਦੀ ਹੈਰਾਨ ਕਰਨ ਵਾਲੀ ਸੁੰਦਰਤਾ ਅਤੇ ਇੱਥੋਂ ਦੇ ਲੋਕਾਂ ਦੀ ਸ਼ਾਨਦਾਰ ਗਰਮਜੋਸ਼ੀ ਨਾਲ ਅਭਿਭੂਤ ਹਾਂ। ਮੈਨੂੰ ਅਗਾਤੀ, ਬੰਗਾਰਾਮ ਅਤੇ ਕਵਾਰੱਤੀ ਵਿੱਚ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਅਵਸਰ ਮਿਲਿਆ। ਮੈਂ ਦ੍ਵੀਪ ਦੇ ਲੋਕਾਂ ਦਾ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕਰਦਾ ਹਾਂ। ਇੱਥੇ ਕੁਝ ਝਲਕੀਆਂ ਹਨ ਜਿਨ੍ਹਾਂ ਵਿੱਚ ਲਕਸ਼ਦ੍ਵੀਪ ਦੀਆਂ ਹਵਾਈ ਝਲਕੀਆਂ ਵੀ ਸ਼ਾਮਲ ਹਨ….”
Recently, I had the opportunity to be among the people of Lakshadweep. I am still in awe of the stunning beauty of its islands and the incredible warmth of its people. I had the opportunity to interact with people in Agatti, Bangaram and Kavaratti. I thank the people of the… pic.twitter.com/tYW5Cvgi8N
— Narendra Modi (@narendramodi) January 4, 2024
***
ਡੀਐੱਸ/ਆਰਟੀ

And those early morning walks along the pristine beaches were also moments of pure bliss. pic.twitter.com/soQEIHBRKj
— Narendra Modi (@narendramodi) January 4, 2024
Lakshadweep is not just a group of islands; it's a timeless legacy of traditions and a testament to the spirit of its people. My visit has been an enriching journey of learning and growing. pic.twitter.com/ygVAn0Ov84
— Narendra Modi (@narendramodi) January 4, 2024