ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਲਕਸ਼ਦ੍ਵੀਪ ਵਿੱਚ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਇਸ ਤੋਂ ਅਧਿਕ ਸੰਤੁਸ਼ਟੀਦਾਇਕ ਗੱਲ ਕੀ ਹੋ ਸਕਦੀ ਹੈ ਕਿ ਵਿਕਾਸ ਦਾ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚੇ। ਕੱਲ੍ਹ ਲਕਸ਼ਦ੍ਵੀਪ ਵਿੱਚ ਹੋਈ ਇਸ ਗੱਲਬਾਤ ‘ਤੇ ਇੱਕ ਦ੍ਰਿਸ਼ਟੀ ਪਾਓ…”
What can be more satisfying than the fruits of development reaching people of all sections of society. Have a look at this interaction from Lakshadweep yesterday… pic.twitter.com/VYOxee5pCQ
— Narendra Modi (@narendramodi) January 4, 2024
ਪ੍ਰਧਾਨ ਮੰਤਰੀ ਮੋਦੀ ਨੇ ਲਕਸ਼ਦ੍ਵੀਪ ਦੀ ਪ੍ਰਗਤੀ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਭੀ ਦੁਹਰਾਈ।
“ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਲਕਸ਼ਦ੍ਵੀਪ ਦੀ ਉਨੱਤੀ ਲਈ ਕੰਮ ਕੀਤਾ ਹੈ ਅਤੇ ਸਾਡਾ ਸੰਕਲਪ ਹੋਰ ਅਧਿਕ ਮਜ਼ਬੂਤ ਹੋਇਆ ਹੈ!”
Since the last 9 years we have worked to enhance Lakshadweep’s progress and our resolve only got stronger! pic.twitter.com/hn0otKPuxC
— Narendra Modi (@narendramodi) January 4, 2024
***
ਡੀਐੱਸ
What can be more satisfying than the fruits of development reaching people of all sections of society. Have a look at this interaction from Lakshadweep yesterday... pic.twitter.com/VYOxee5pCQ
— Narendra Modi (@narendramodi) January 4, 2024
Since the last 9 years we have worked to enhance Lakshadweep's progress and our resolve only got stronger! pic.twitter.com/hn0otKPuxC
— Narendra Modi (@narendramodi) January 4, 2024