Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਮ ਸੇਤੁ ਦੇ ਸ਼ੁਰੂਆਤੀ ਸਥਾਨ-ਅਰਿਚਲ ਮੁਨਾਈ ਦੇ ਦਰਸ਼ਨ ਕੀਤੇ

ਪ੍ਰਧਾਨ ਮੰਤਰੀ ਨੇ ਰਾਮ ਸੇਤੁ ਦੇ ਸ਼ੁਰੂਆਤੀ ਸਥਾਨ-ਅਰਿਚਲ ਮੁਨਾਈ ਦੇ ਦਰਸ਼ਨ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਵਿੱਤਰ ਰਾਮ ਸੇਤੁ (Ram Setu) ਦੇ ਸ਼ੁਰੂਆਤੀ ਸਥਲਅਰਿਚਲ ਮੁਨਾਈ(Arichal Munai) ਦੇ ਦਰਸ਼ਨ ਕੀਤੇ।

 ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:

 “ਅਰਿਚਲ ਮੁਨਾਈ (Arichal Munai) ਵਿੱਚ ਰਹਿਣ ਦਾ ਅਵਸਰ ਮਿਲਿਆ, ਜੋ ਪ੍ਰਭੁ ਸ਼੍ਰੀ ਰਾਮ ਦੇ ਜੀਵਨ (Prabhu Shri Ram’s life) ਵਿੱਚ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਰਾਮ ਸੇਤੁ (Ram Setu) ਦਾ ਪ੍ਰਾਰੰਭਿਕ ਸਥਲ ਹੈ।”

 

***

ਡੀਐੱਸ/ਟੀਐੱਸ