Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਮ ਨੌਮੀ ਦੇ ਅਵਸਰ ’ਤੇ ਲੋਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਮ ਨੌਮੀ ਦੇ ਪਾਵਨ ਅਵਸਰ ’ਤੇ ਸਾਰੇ ਲੋਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਰਾਮਚੰਦਰ ਦਾ ਜੀਵਨ ਹਰ ਯੁਗ ਵਿੱਚ ਪ੍ਰੇਰਣਾ ਦਿੰਦਾ ਰਹੇਗਾ।

ਪ੍ਰਧਾਨ ਮੰਤਰੀ, ਨੇ ਟਵੀਟ ਕੀਤਾ:

 “ਰਾਮ ਨੌਮੀ ਦੇ ਪਾਵਨ-ਪੁਨੀਤ ਅਵਸਰ ’ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਤਿਆਗ, ਤਪੱਸਿਆ, ਸੰਜਮ ਅਤੇ ਸੰਕਲਪ ’ਤੇ ਅਧਾਰਿਤ ਮਰਯਾਦਾ ਪੁਰਸ਼ੋਤਮ ਭਗਵਾਨ ਰਾਮਚੰਦਰ ਦਾ ਜੀਵਨ ਹਰ ਯੁਗ ਵਿੱਚ ਮਾਨਵਤਾ ਦੀ ਪ੍ਰੇਰਣਾਸ਼ਕਤੀ ਬਣਿਆ ਰਹੇਗਾ।”

 

***

ਡੀਐੱਸ/ਏਕੇ