Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਨਾਗਾਲੈਂਡ ਤੋਂ ਪਹਿਲੀ ਮਹਿਲਾ ਮੈਂਬਰ ਸੁਸ਼੍ਰੀ ਐੱਸ ਫਾਂਗਨੌਨ ਕੋਨਯਾਕ, ਦੁਆਰਾ ਸਦਨ ਦੀ ਪ੍ਰਧਾਨਗੀ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ਵਿੱਚ ਨਾਗਾਲੈਂਡ ਤੋਂ ਪਹਿਲੀ ਮਹਿਲਾ ਮੈਂਬਰ, ਸੁਸ਼੍ਰੀ ਐੱਸ ਫਾਂਗਨੌਨ ਕੋਨਯਾਕ ਦੁਆਰਾ ਪਿਛਲੇ ਹਫ਼ਤੇ ਰਾਜ ਸਭਾ ਦੇ ਚੇਅਰਮੈਨ, ਜਗਦੀਪ ਧਨਖੜ ਦੁਆਰਾ ਵਾਈਸ-ਚੇਅਰਪਰਸਨਸ ਦੇ ਪੈਨਲ ਵਿੱਚ ਨਾਮਾਂਕਿਤ ਕੀਤੇ ਜਾਣ ਦੇ ਬਾਅਦ ਸਦਨ ਦੀ ਪ੍ਰਧਾਨਗੀ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

 ਰਾਜ ਸਭਾ ਮੈਂਬਰ ਸੁਸ਼੍ਰੀ ਐੱਸ ਫਾਂਗਨੋਨ ਕੋਨਯਾਕ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ‘; 

‘‘ਬੇਹੱਦ ਮਾਣ ਦਾ ਪਲ।’’

 

 

*******

ਡੀਐੱਸ/ਐੱਸਟੀ