Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਮੰਤਰੀ ਮਾਸਟਰ ਭੰਵਰਲਾਲ ਮੇਘਵਾਲ ਦੇ ਅਕਾਲ ਚਲਾਣੇ’ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਮਾਸਟਰ ਭੰਵਰਲਾਲ ਮੇਘਵਾਲ ਦੇ ਅਕਾਲ ਚਲਾਣੇਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

 

ਇੱਕ ਟਵੀਟ ਵਿੱਚ, ਸ਼੍ਰੀ ਮੋਦੀ ਨੇ ਕਿਹਾ, “ਰਾਜਸਥਾਨ ਦੇ ਕੈਬਨਿਟ ਮੰਤਰੀ, ਮਾਸਟਰ ਭੰਵਰਲਾਲ ਮੇਘਵਾਲ ਜੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂਉਹ ਇੱਕ ਵੈਟਰਨ ਲੀਡਰ ਸਨ ਜੋ ਰਾਜਸਥਾਨ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਸਨ। ਦੁਖ ਦੀ ਇਸ ਘੜੀ ਵਿੱਚ, ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀਮੇਰੀਆਂ ਸੰਵੇਦਨਾਵਾਂ

 

 

 

***

 

ਡੀਐੱਸ/ਐੱਸਐੱਚ