Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦਿਵਸ (Rajasthan Day) ਦੇ ਅਵਸਰ ‘ਤੇ ਰਾਜਸਥਾਨ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਰਾਜ ਨਿਰੰਤਰ ਉੱਨਤੀ ਕਰਦਾ ਰਹੇਗਾ ਅਤੇ ਉਤਕ੍ਰਿਸ਼ਟਤਾ ਦੇ ਤਰਫ਼ ਭਾਰਤ ਦੀ ਯਾਤਰਾ ਵਿੱਚ ਅਮੁੱਲ ਯੋਗਦਾਨ ਦੇਵੇਗਾ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 ਅਦਭੁਤ ਸਾਹਸ ਅਤੇ ਪਰਾਕ੍ਰਮ ਦੇ ਪ੍ਰਤੀਕ ਪ੍ਰਦੇਸ਼ ਰਾਜਸਥਾਨ ਦੇ ਆਪਣੇ ਸਾਰੇ ਭਾਈਆਂ-ਭੈਣਾਂ ਨੂੰ ਰਾਜਸਥਾਨ ਦਿਵਸ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਇੱਥੋਂ ਦੇ ਪਰਿਸ਼੍ਰਮੀ ਅਤੇ ਪ੍ਰਤਿਭਾਸ਼ਾਲੀ ਲੋਕਾਂ ਦੀ ਭਾਗੀਦਾਰੀ ਨਾਲ ਇਹ ਰਾਜ ਵਿਕਾਸ ਦੇ ਨਿਤ-ਨਵੇਂ ਮਾਨਦੰਡ ਘੜਦਾ ਰਹੇ ਅਤੇ ਦੇਸ਼ ਦੀ ਸਮ੍ਰਿੱਧੀ ਵਿੱਚ ਅਮੁੱਲ ਯੋਗਦਾਨ ਦਿੰਦਾ ਰਹੇ, ਇਹੀ ਕਾਮਨਾ ਹੈ।

***

ਐੱਮਜੇਪੀਐੱਸ/ਐੱਸਆਰ