Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਵਿਦਾਸ ਜਯੰਤੀ ’ਤੇ ਦਿੱਲੀ ਸਥਿਤ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਵਿੱਚ ਦਰਸ਼ਨ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਵਿਦਾਸ ਜਯੰਤੀ ਦੇ ਅਵਸਰ ’ਤੇ ਦਿੱਲੀ ਵਿੱਚ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ  ਧਾਮ ਮੰਦਿਰ ਵਿੱਚ ਸ਼ਰਧਾ ਸੁਮਨ ਅਰਪਿਤ ਕੀਤੇ।

ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਰਵਿਦਾਸ ਜਯੰਤੀ ਦੇ ਪੁਣਯ ਅਵਸਰ ’ਤੇ ਅੱਜ ਮੈਂ ਦਿੱਲੀ ਦੇ ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਿਰ ਜਾ ਕੇ ਦਰਸ਼ਨ ਕੀਤੇ।

ਸਭ ਦੇਸ਼ਵਾਸੀਆਂ ਨੂੰ ਰਵਿਦਾਸ ਜਯੰਤੀ ਦੀਆਂ ਸ਼ੁਭਕਾਮਨਾਵਾਂ।”

“ਸੰਤ ਰਵਿਦਾਸ ਜੀ ਦਾ ਇਹ ਪਵਿੱਤਰ ਧਾਮ ਜਨ-ਜਨ ਦੇ ਲਈ ਇੱਕ ਪ੍ਰੇਰਣਾਸਥਲ ਹੈ। ਮੈਂ ਸੌਭਾਗਸ਼ਾਲੀ ਹਾਂ ਕਿ ਇੱਕ ਸਾਂਸਦ ਦੇ ਰੂਪ ਵਿੱਚ ਮੈਨੂੰ ਇੱਥੇ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ।”

ਦਿੱਲੀ ਵਿੱਚ ਸ੍ਰੀ ਗੁਰੂ ਰਵਿਦਾਸ ਵਿਸ਼ਵਾਸ ਧਾਮ ਮੰਦਿਰ ਵਿੱਚ ਅਤਿਅੰਤ ਵਿਸ਼ੇਸ ਪਲ।”

 

***

ਡੀਐੱਸ/ਐੱਸਐੱਚ