ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂ20 ਵਰਲਡ ਚੈਂਪੀਅਨਸ਼ਿਪ ਵਿੱਚ 16 ਮੈਡਲ (ਪੁਰਸ਼ ਅਤੇ ਮਹਿਲਾ ਫ੍ਰੀਸਟਾਈਲ ਵਿੱਚ 7-7 ਅਤੇ ਗ੍ਰੀਕੋ ਰੋਮਨ ਵਿੱਚ 2) ਜਿੱਤਣ ’ਤੇ ਭਾਰਤੀ ਕੁਸ਼ਤੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸਾਡੇ ਪਹਿਲਵਾਨਾਂ ਨੇ ਸਾਨੂੰ ਫਿਰ ਤੋਂ ਮਾਣ ਦਿਵਾਇਆ ਹੈ! ਯੂ20 ਵਲਰਡ ਚੈਂਪੀਅਨਸ਼ਿਪ ਵਿੱਚ 16 ਮੈਡਲ (ਪੁਰਸ਼ ਅਤੇ ਮਹਿਲਾ ਫ੍ਰੀਸਟਾਈਲ ਵਿੱਚ 7-7 ਅਤੇ ਗ੍ਰੀਕੋ ਰੋਮਨ ਵਿੱਚ 2) ਜਿੱਤਣ ’ਤੇ ਸਾਡੀ ਟੀਮ ਨੂੰ ਵਧਾਈਆਂ । ਇਹ ਭਾਰਤ ਦਾ ਹੁਣ ਤੱਕ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਤਾ ਚਲਦਾ ਹੈ ਕਿ ਭਾਰਤੀ ਕੁਸ਼ਤੀ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।”
****
ਡੀਐੱਸ/ਐੱਸਟੀ
Our wrestlers make us proud again! Congratulations to our team on winning 16 medals (7 each in Men's and Women’s freestyle and 2 in Greco-Roman) at the U20 World Championships. This is India’s best-ever performance. It also shows the future of Indian wrestling is in safe hands! pic.twitter.com/4vQTQtUKv2
— Narendra Modi (@narendramodi) August 22, 2022