ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਨੈਸਕੋ ਦੁਆਰਾ ਕਾਕਤੀਯ ਰਾਮੱਪਾ ਮੰਦਿਰ ਨੂੰ ਵਿਸ਼ਵ ਵਿਰਾਸਤ ਸਥਲ ਐਲਾਨੇ ਜਾਣ ‘ਤੇ ਪ੍ਰਸੰਨਤਾ ਪ੍ਰਗਟਾਈ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਅਦਭੁਤ ਮੰਦਿਰ ਪਰਿਸਰ ਨੂੰ ਦੇਖਣ ਅਤੇ ਇਸ ਦੀ ਸ਼ਾਨ ਦਾ ਪ੍ਰਤੱਖ ਅਨੁਭਵ ਪ੍ਰਾਪਤ ਕਰਨ ਦੀ ਵੀ ਤਾਕੀਦ ਕੀਤੀ।
ਯੂਨੈਸਕੋ ਦੇ ਇੱਕ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਸ਼ਾਨਦਾਰ! ਸਭ ਨੂੰ, ਖਾਸ ਕਰਕੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈਆਂ।
ਇਹ ਪ੍ਰਤਿਸ਼ਠਿਤ ਰਾਮੱਪਾ ਮੰਦਿਰ ਮਹਾਨ ਕਾਕਤੀਯ ਰਾਜਵੰਸ਼ ਦੇ ਉਤਕ੍ਰਿਸ਼ਟ ਸ਼ਿਲਪ ਕੌਸ਼ਲ ਨੂੰ ਦਰਸਾਉਂਦਾ ਹੈ। ਮੈਂ ਆਪ ਸਭ ਨੂੰ ਇਸ ਸ਼ਾਨਦਾਰ ਮੰਦਿਰ ਪਰਿਸਰ ਨੂੰ ਦੇਖਣ ਅਤੇ ਇਸ ਦੀ ਸ਼ਾਨ ਦਾ ਪ੍ਰਤੱਖ ਅਨੁਭਵ ਪ੍ਰਾਪਤ ਕਰਨ ਦੀ ਤਾਕੀਦ ਕਰਦਾ ਹਾਂ।”
Excellent! Congratulations to everyone, specially the people of Telangana.
The iconic Ramappa Temple showcases the outstanding craftsmanship of great Kakatiya dynasty. I would urge you all to visit this majestic Temple complex and get a first-hand experience of it’s grandness. https://t.co/muNhX49l9J pic.twitter.com/XMrAWJJao2
— Narendra Modi (@narendramodi) July 25, 2021