Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੇ ਜਾਣ ‘ਤੇ ਮਹਾਮਹਿਮ ਕਲਾਉਡੀਆ ਸ਼ੇਨਬੌਮ (Claudia Sheinbaum) ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦੇ ਚੁਣੇ ਜਾਣ ‘ਤੇ ਮਹਾਮਹਿਮ ਕਲਾਉਡੀਆ ਸ਼ੇਨਬੌਮ (Claudia Sheinbaum) ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਮੈਕਸੀਕੋ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਦੇ ਚੁਣੇ ਜਾਣ ‘ਤੇ ਕਲਾਉਡੀਆ ਸ਼ੇਨਬੌਮ (@Claudiashein) ਨੂੰ ਵਧਾਈਆਂ!

ਇਹ ਮੈਕਸੀਕੋ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਅਵਸਰ ਹੈ ਅਤੇ ਰਾਸ਼ਟਰਪਤੀ @lopezobrador ਦੀ ਮਹਾਨ ਲੀਡਰਸ਼ਿਪ ਦਾ ਵੀ ਸਨਮਾਨ ਹੈ।

ਨਿਰੰਤਰ ਸਹਿਯੋਗ ਅਤੇ ਸਾਂਝੀ ਪ੍ਰਗਤੀ ਦੀ ਆਸ ਕਰਦਾ ਹਾਂ।”

 

*********

ਡੀਐੱਸ/ਐੱਸਟੀ