Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੁੰਬਈ ਦੇ ਤਾਜ ਮਹਿਲ ਪੈਲੇਸ ਵਿੱਚ ਐੱਸਸੀਓ ਮਿਲਟਸ ਖੁਰਾਕ ਮਹੋਤਸਵ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਦੇ ਤਾਜ ਮਹਿਲ ਪੈਲੇਸ ਵਿੱਚ ਆਯੋਜਿਤ ਐੱਸਸੀਓ ਮਿਲਟਸ ਖੁਰਾਕ ਮਹੋਤਸਵ ਦੀ ਸ਼ਲਾਘਾ ਕੀਤੀ ਹੈ।

ਮੁੰਬਈ ਦੇ ਤਾਜਮਹਿਲ ਪੈਲੇਸ ਵਿੱਚ ਆਯੋਜਿਤ ਐੱਸਸੀਓ ਮਿਲਟਸ ਖੁਰਾਕ ਮਹੋਤਸਵ ਵਿੱਚ ਜਲਗਾਂਓ ਦੇ ਜਵਾਰ, ਨਾਗਪੁਰ ਦੇ ਮਿਲਟਸ, ਔਰੰਗਾਬਾਦ ਦੀ ਰਾਗੀ ਨੂੰ ਖੁਰਾਕ ਸਮੱਗਰੀ ਦੇ ਰੂਪ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਸਥਾਨਕ ਸਾਂਸਦ ਸ਼੍ਰੀ ਮਨੋਜ ਕੋਟਕ ਨੇ ਟਵੀਟ ਦੁਆਰਾ ਜਾਣਕਾਰੀ ਦਿੱਤੀ ਸੀ।

ਇਸ ਦੇ ਉੱਤਰ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ ;

‘‘ਮੁੰਬਈ ਵਿੱਚ ਸ਼੍ਰੀ ਅੰਨ ਨੂੰ ਲੋਕਪ੍ਰਿਯ ਬਣਾਉਣ ਦਾ ਇੱਕ ਸ਼ਲਾਘਾਯੋਗ ਪ੍ਰਯਾਸ।’’ 

 

*************

ਡੀਐੱਸ