Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਿਸ਼ਨ ਦਿਵਯਾਸਤਰ’ (Mission Divyastra) ਦੀ ਸ਼ਲਾਘਾ ਕੀਤੀ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਇਲ ਦਾ ਪਹਿਲਾ ਉਡਾਨ ਟੈਸਟ ਹੈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਮਿਸ਼ਨ ਦਿਵਯਾਸਤਰ’ (Mission Divyastra) ਲਈ ਡੀਆਰਡੀਓ ਦੇ ਵਿਗਿਆਨਿਕਾਂ ਦੀ ਭੂਰੀ-ਭੂਰੀ ਪ੍ਰਸ਼ੰਸਾ ਕੀਤੀ ਜੋ ਮਲਟੀਪਲ ਇੰਡੀਪੈਂਡੈਂਟਲੀ  ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਟੈਕਨੋਲੋਜੀ ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਇਲ ਦਾ ਪਹਿਲਾ ਉਡਾਨ ਟੈਸਟ ਹੈ।

ਪ੍ਰਧਾਨ ਮੰਤਰੀ ਨੇ  ਐਕਸ ‘X’ ‘ਤੇ ਪੋਸਟ ਕੀਤਾ :

‘ਮਿਸ਼ਨ ਦਿਵਯਾਸਤਰ (Mission Divyastra) ਲਈ ਡੀਆਰਡੀਓ ਦੇ ਸਾਡੇ ਵਿਗਿਆਨਿਕਾਂ ‘ਤੇ ਮਾਣ ਹੈ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਟੈਕਨੋਲੋਜੀ ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਈਲ ਦਾ ਪਹਿਲਾ ਉਡਾਨ ਟੈਸਟ ਹੈ।’

 

***************

ਡੀਐੱਸ