Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਿਸ਼ਨ ਐੱਸਸੀਓਟੀ (Mission SCOT) ਦੀ ਸਫ਼ਲਤਾ ‘ਤੇ ਭਾਰਤੀ ਸਪੇਸ ਸਟਾਰਟਅਪ ਦਿਗੰਤਰਾ (Digantara) ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਸ਼ਨ ਐੱਸਸੀਓਟੀ (Mission SCOT) ਦੀ ਸਫ਼ਲਤਾ ‘ਤੇ ਭਾਰਤੀ ਸਪੇਸ ਸਟਾਰਟਅਪ ਦਿਗੰਤਰਾ (Digantara ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪੁਲਾੜ ਦੀ ਸਥਿਤੀ ਬਾਰੇ ਜਾਗਰੂਕਤਾ ਵਧਾਉਣ ਦੀ ਦਿਸ਼ਾ ਵਿੱਚ ਵਧਦੇ ਭਾਰਤੀ ਪੁਲਾੜ ਉਦਯੋਗ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।

ਦਿਗੰਤਰਾ (Digantara) ਦੀ ਐਕਸ (X) ‘ਤੇ ਕੀਤੀ ਗਈ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:

“ਮਿਸ਼ਨ ਐੱਸਸੀਓਟੀ (Mission SCOT) ਦੀ ਸਫ਼ਲਤਾ ਦੇ ਲਈ ਭਾਰਤੀ ਪੁਲਾੜ ਸਟਾਰਟਅੱਪ ਦਿਗੰਤਰਾ (@Digantarahq) ਨੂੰ ਵਧਾਈਆਂ। ਇਹ ਪੁਲਾੜ ਦੀ ਸਥਿਤੀ ਬਾਰੇ ਜਾਗਰੂਕਤਾ ਵਧਾਉਣ ਦੀ ਦਿਸ਼ਾ ਵਿੱਚ ਵਧਦੇ ਭਾਰਤੀ ਪੁਲਾੜ ਉਦਯੋਗ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।”

***

ਐੱਮਜੇਪੀਐੱਸ/ਐੱਸਆਰ