Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਧਵਪੁਰ ਮੇਲੇ ਵਿੱਚ ਪ੍ਰਦਰਸ਼ਿਤ ਗੁਜਰਾਤ ਅਤੇ ਉੱਤਰ-ਪੂਰਬੀ ਦੇ ਦਰਮਿਆਨ ਇੱਕਰੂਪਤਾ ਦੇ ਬਾਰੇ ਦੱਸਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਅਤੇ ਉੱਤਰ-ਪੂਰਬੀ ਦੇ ਦਰਮਿਆਨ ਮਹਾਨ ਸੱਭਿਆਚਾਰਕ ਇੱਕਰੂਪਤਾ ‘ਤੇ ਚਾਨਣ ਪਾਇਆ ਅਤੇ ਇਸ ਦੇ ਲਈ ਮਾਧਵਪੁਰ ਮੇਲੇ ਨੂੰ ਕ੍ਰੈਡਿਟ ਦਿੱਤਾ।

ਮਾਧਵਪੁਰ ਮੇਲੇ ਬਾਰੇ ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ;

“ਗੁਜਰਾਤ ਅਤੇ ਉੱਤਰ-ਪੂਰਬੀ ਦੇ ਦਰਮਿਆਨ ਮਹਾਨ ਸੱਭਿਆਚਾਰਕ ਇੱਕਰੂਪਤਾ, ਮਾਧਵਪੁਰ ਮੇਲੇ ਦਾ ਕ੍ਰੈਡਿਟ।” 

************

ਡੀਐੱਸ/ਐੱਸਟੀ