Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਂ ਚੰਦਰਘੰਟਾ ਨੂੰ ਨਮਨ (ਪ੍ਰਣਾਮ) ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਵੀ ਚੰਦਰਘੰਟਾ ਨੂੰ ਪ੍ਰਾਰਥਨਾ ਕੀਤੀ ਹੈ।

ਉਨ੍ਹਾਂ ਨੇ ਮਾਂ ਚੰਦਰਘੰਟਾ ਤੋਂ ਦੇਸ਼ਵਾਸੀਆਂ ਦੇ ਯਸ਼ ਅਤੇ ਸ਼ਾਨ ਵਿੱਚ ਨਿਰੰਤਰ ਵਾਧੇ ਦਾ ਆਸ਼ੀਰਵਾਦ ਵੀ ਮੰਗਿਆ ਹੈ।

ਸ਼੍ਰੀ ਮੋਦੀ ਨੇ ਦੇਵੀ ਦੀ ਸਤੁਤੀ ਦਾ ਪਾਠ ਵੀ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਸਾਹਸ ਅਤੇ ਸ਼ੌਰਯ ਦੀ ਪ੍ਰਤੀਕ ਮਾਂ ਚੰਦਰਘੰਟਾ ਨੂੰ ਬਾਰੰਬਾਰ ਪ੍ਰਣਾਮ! ਮਾਂ ਦੇ ਆਸ਼ੀਰਵਾਦ ਤੋਂ ਦੇਸ਼ਵਾਸੀਆਂ ਦੇ ਯਸ਼ ਅਤੇ ਸ਼ਾਨ ਵਿੱਚ ਨਿਰੰਤਰ ਵਾਧਾ ਹੋਵੇ, ਇਹੀ ਕਾਮਨਾ ਹੈ।”

 

***

ਡੀਐੱਸ/ਐੱਸਟੀ