Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਂ ਕਾਤਿਆਇਨੀ (Maa Katyayani) ਤੋਂ ਅਸ਼ੀਰਵਾਦ ਦੀ ਕਾਮਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ ਦੇ ਛੇਵੇਂ ਦਿਨ ਮਾਂ ਕਾਤਿਆਇਨੀ ਤੋਂ ਆਪਣੇ ਸਾਰੇ ਭਗਤਾਂ ਦੇ ਲਈ ਅਸ਼ੀਰਵਾਦ ਦੀ ਕਾਮਨਾ ਕੀਤੀ ਹੈ।

ਸ਼੍ਰੀ ਮੋਦੀ ਨੇ ਦੇਵੀ ਦੀ ਪ੍ਰਾਰਥਨਾ (ਸਤੁਤੀ) ਦਾ ਪਾਠ ਵੀ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਪੋਸਟ ਕੀਤਾ;

“ਨਵਰਾਤ੍ਰੀ ਦੀ ਪਵਿੱਤਰ ਸ਼ਸ਼ਟੀ ’ਤੇ ਮਾਂ ਕਾਤਿਆਇਨੀ ਨੂੰ ਮੇਰਾ ਨਮਨ!”

***

ਡੀਐੱਸ/ਐੱਸਟੀ