ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਾਂ ਕਾਤਯਾਯਨੀ ਤੋਂ ਭਗਤਾਂ ਦੇ ਲਈ ਅਸ਼ੀਰਵਾਦ ਦੀ ਕਾਮਨਾ ਕੀਤੀ ਹੈ ਕਿ ਨਵਰਾਤ੍ਰਿਆਂ ਦੇ ਦੌਰਾਨ ਸਾਡੇ ਸਮਾਜ ਵਿੱਚ ਪ੍ਰੇਮ-ਭਾਵ ਅਤੇ ਭਾਈਚਾਰੇ ਦੀ ਭਾਵਨਾ ਵਧੇ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਮਾਂ ਕਾਤਯਾਯਨੀ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਸਾਨੂੰ ਉਨ੍ਹਾਂ ਦਾ ਅਸ਼ੀਰਵਾਦ ਮਿਲੇ ਅਤੇ ਸਾਡੇ ਸਮਾਜ ਵਿੱਚ ਪ੍ਰੇਮ-ਭਾਵ ਅਤੇ ਭਾਈਚਾਰੇ ਦੀ ਭਾਵਨਾ ਵਿੱਚ ਹੋਰ ਵਾਧਾ ਹੋਵੇ।”
I bow to Maa Katyayani. May her blessings remain upon us and may they further the spirit of brotherhood and compassion in our society. pic.twitter.com/5G8UFKfrUJ
— Narendra Modi (@narendramodi) October 11, 2021
***
ਡੀਐੱਸ/ਐੱਸਐੱਚ