Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਿਲਾ ਸੰਮਾਨ ਸੇਵਿੰਗ ਸਰਟੀਫਿਕੇਟ ਦੇ ਲਈ ਮਹਿਲਾਵਾਂ ਨੂੰ ਨਾਮਾਂਕਨ ਕਰਵਾਉਣ ਦੀ ਤਾਕੀਦ ਕੀਤੀ


ਪ੍ਰਧਾਨ ਮੰਤਰੀ ਨੇ ਮਹਿਲਾ ਸੰਮਾਨ ਸੇਵਿੰਗ ਸਰਟੀਫਿਕੇਟ (ਐੱਮਐੱਸਐੱਸਸੀ) ਦੇ ਲਈ ਮਹਿਲਾਵਾਂ ਨੂੰ ਨਾਮਾਂਕਨ ਕਰਵਾਉਣ ਦੀ ਤਾਕੀਦ ਕੀਤੀ ਹੈ।

 

 ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਇਰਾਨੀ ਐੱਮਐੱਸਐੱਸਸੀ ਦੁਆਰਾ ਮਹਿਲਾਵਾਂ ਦੇ ਵਿੱਤੀ ਸਮਾਵੇਸ਼ ਨੂੰ ਵਧਾਉਣ ਅਤੇ ਬਿਹਤਰ ਲਾਭ ਉਪਲਬਧ ਕਰਵਾਉਣ ਬਾਰੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:

 

“ਮੈਂ ਵੀ ਮਹਿਲਾਵਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਐੱਮਐੱਸਐੱਸਸੀ ਦੇ ਲਈ ਨਾਮਾਂਕਨ ਕਰਵਾਉ। ਇਹ ਸਾਡੀ ਨਾਰੀ ਸ਼ਕਤੀ ਦੇ ਲਈ ਅਨੇਕ ਲਾਭ ਪ੍ਰਦਾਨ ਕਰਦਾ ਹੈ।”

 

 

***

 

ਡੀਐੱਸ/ਟੀਐੱਸ